ਇਥੇ ਪਿਆਰ ਦੀ ਪੁੱਛ ਕੋਈ ਨਾ by Lakhwinder Singh May 26, 2020 ਇਥੇ ਪਿਆਰ ਦੀ ਪੁੱਛ ਕੋਈ ਨਾ ਇਥੇ ਪਿਆਰ ਦੀ ਪੁੱਛ ਕੋਈ ਨਾ ਤੇਰੇ ਨਾਲ ਨਹੀਓਂ ਬੋਲਣਾ ,ਤੇਰੇ ਮੂੰਹ ਤੇ ਮੁੱਛ ਕੋਈ ਨਾ ਤੇਰੇ ਨਾਲ ਨਹੀਓਂ ਬੋਲਣਾ ,ਤੇਰੇ ਮੂੰਹ ਤੇ ਮੁੱਛ ਕੋਈ ਨਾ
ਤੇਰੀ ਸੁੱਖ ਮੰਗਦੀ by Lakhwinder Singh April 21, 2020 ਹੁਣ ਪੈ ਗਈਆਂ ਤਕਾਲਾਂ ਵੇ ਹੁਣ ਪੈ ਗਈਆਂ ਤਕਾਲਾਂ ਵੇ ਵਿੱਚੋ ਤੇਰੀ ਸੁੱਖ ਮੰਗਦੀ ,ਕੱਢਾਂ ਉੱਤੋਂ ਉੱਤੋਂ ਗਾਲਾ ਵੇ ਵਿੱਚੋ ਤੇਰੀ ਸੁੱਖ ਮੰਗਦੀ ,ਕੱਢਾਂ ਉੱਤੋਂ ਉੱਤੋਂ ਗਾਲਾ ਵੇ
ਫੁੱਲ ਵੇ ਗੁਲਾਬ ਦਿਆ by Lakhwinder Singh April 19, 2020 ਕੋਠੇ ਤੇ ਤਾਰ ਪਈ ਕੋਠੇ ਤੇ ਤਾਰ ਪਈ ਫੁੱਲ ਵੇ ਗੁਲਾਬ ਦਿਆ ,ਰਾਤੀ ਤੇਰੇ ਪਿੱਛੇ ਮਾਰ ਪਈ ਫੁੱਲ ਵੇ ਗੁਲਾਬ ਦਿਆ ,ਰਾਤੀ ਤੇਰੇ ਪਿੱਛੇ ਮਾਰ ਪਈ