ਕੁੱਝ ਸਾਲ ਪਹਿਲਾਂ, ਮੈਂ ਦੇਖਿਆ ਕਿ ਛੋਟੇ ਚਿੰਤਨ ਦੇ ਕਾਰਨ ਕਿਵੇਂ ਇੱਕ ਬੰਦੇ ਦਾ ਕੈਰੀਅਰ ਤਬਾਹ ਹੋ ਗਿਆ। ਵਿਗਿਆਪਨ ਕੰਪਨੀ ਵਿੱਚ ਚਾਰ ਨੌਜਵਾਨ ਐਕਜ਼ੀਕਿਊਟਿਵਜ਼ ਨੂੰ ਨਵੇਂ ਦਿੱਤੇ ਗਏ। ਤਿੰਨ ਆਫਿਸ ਤਾਂ ਇੱਕੋ ਜਿਹੇ ਸਨ, ਪਰ ਚੌਥਾ ਆਫਿਸ ਬੜਾ
ਮਾਫਿਸ ਥੋੜਾ ਛੋਟਾ ਸੀ।ਜੇ.ਐਮ. ਨੂੰ ਚੌਥਾ ਆਫਿਸ ਦਿੱਤਾ ਗਿਆ। ਇਸ ਨਾਲ ਉਸਦੇ ਅਹਿਮ ਉਸਦੇ ਅਹਿਮ ਨੂੰ ਸੱਟ ਵੱਜੀ । ਇਕਦਮ ਉਸਨੂੰ ਮਹਿਸੂਸ ਹੋਇਆ ਕਿ ਉਸਦੇ ਨਾਲ ਵਿਤਕਰਾ ਕੀਤਾ ਗਿਆ
ਆਤਮਕ ਚਿੰਤਨ, ਗੁੱਸੇ, ਕੜਵਾਹਟ, ਈਰਖਾ ਨੇ ਉਸਦੇ ਦਿਮਾਗ਼ ਤੇ ਕਬਜ਼ਾ ਕਰ ਲਿਆ। ਜੇ. ਐਮ. ਨੂੰ ਲੱਗਣ ਲੱਗਾ ਕਿ ਲੋਕ ਉਸ ਨੂੰ ਘੱਟ ਯੋਗ ਸਮਝਦੇ ਹਨ। hਗ ਇਹ ਹੋਇਆ ਕਿ ਜੇ.ਐਮ. ਆਪਣੇ ਐਕਜ਼ੀਕਿਊਟੀਜ਼ ਦੇ ਪ੍ਰਤੀ ਦੁਸ਼ਮਣੀ ਰੱਖਣ ਲੱਗਾ। ਸਹਿਯੋਗ ਕਰਨ ਦੀ ਬਜਾਏ ਉਹ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੇਕਾਰ ਕਰਨ ਦਾ ਯਤਨ ਕਰਦਾ। ਮਾਹੌਲ ਵਿਗੜਦਾ ਗਿਆ। ਤਿੰਨ ਮਹੀਨਿਆਂ ਬਾਅਦ ਜੇ. ਐਮ. ਦਾ ਵਿਵਹਾਰ ਇੰਨਾ ਖਰਾਬ ਹੋ ਗਿਆ ਕਿ ਮੈਨੇਜ਼ਮੈਂਟ ਦੇ ਕੋਲ ਉਸ ਨੂੰ ਹਟਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ ਬਚਿਆ।
ਇੱਕ ਨਿੱਕੀ ਜਿਹੀ ਗੱਲ ਦਾ ਬੁਰਾ ਮਨਾਉਣ ਕਾਰਨ ਜੇ. ਐਮ. ਦਾ ਕੈਰੀਅਰ ਤਬਾਹ ਹੋ ਗਿਆ। ਵਿਤਕਰੇ ਬਾਰੇ ਸੋਚਣ ਵਿੱਚ ਉਸਨੇ ਇੰਨੀ ਛੇਤੀ ਕੀਤੀ ਕਿ ਉਹ ਇਹ ਦੇਖ ਹੀ ਨਹੀਂ ਸਕਿਆ ਕਿ ਕੰਪਨੀ ਤੇਜ਼ੀ ਨਾਲ ਤਰੱਕੀ ਕਰ ਰਹੀ ਸੀ ਤੇ ਆਫਿਸ ਵਿੱਚ ਦਾ ਵੀ ਘੱਟ ਸੀ। ਉਸਨੇ ਇਹ ਨਹੀਂ ਸੋਚਿਆ ਕਿ ਜਿਸ ਐਕਜ਼ੀਕਿਊਟਿਵ ਨੇ ਆਫਿਸ 10, ਉਸਨੂੰ ਇਹ ਤਾਂ ਪਤਾ ਵੀ ਨਹੀਂ ਸੀ ਕਿ ਕਿਹੜਾ ਆਫਿਸ ਛੋਟਾ ਹੈ ਤੇ ਕਿਹੜਾ ਵਾਇ ਜੇ. ਐਮ. ਦੇ। ਕੰਪਨੀ ਵਿੱਚ ਤੇ ਕਿਸੇ ਆਦਮੀ ਨੂੰ ਵੀ ਇਸ ਤਰ੍ਹਾਂ ਨਹੀਂ ਕਿ ਉਸਦੇ ਛੋਟੇ ਆਫਿਸ ਨਾਲ ਉਸਦੀ ਇੱਜ਼ਤ ਘੱਟ ਗਈ ਹੋਵੇ।
ਮਹੱਤਵਹੀਣ ਗਲਾਂ ਤੇ ਨਿੱਕੀ ਸੋਚ ਨਾਲ ਤੁਸੀਂ ਸੱਟ ਖਾ ਸਕਦੇ ਹੋ ਜਿਵੇਂ ਤੁਹਾਡਾ ਨਾਮ ਡਿਪਾਰਟਮੈਂਟ ਦੀ ਸੂਚੀ ਵਿੱਚ ਸਭ ਤੋਂ ਆਖੀਰ ਵਿੱਚ ਲਿਖ ਦਿੱਤਾ ਜਾਵੇ ਜਾਂ ਤੁਹਾਨੂੰ ਆਫਿਸ ਦੇ ਕਿਸੇ ਮੀਮੋ ਦੀ ਚੌਥੀ ਕਾਰਬਨ ਕਾਪੀ ਦਿੱਤੀ ਜਾਵੇ
ਵੱਡਾ ਸੋਚੋ ਤੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਬੁਰਾ ਮਨਾਉਣਾ ਛੱਡ ਦਿਓ।