486
ਪਿਆਲਾ ਹਵਸ ਦਾ ਜੇ ਹੈ ਨਜ਼ਰ ਝੁਕਾ ਕੇ ਪਿਲਾ।
ਪਿਆਲਾ ਇਸ਼ਕ ਦਾ ਜੇ ਹੈ ਨਜ਼ਰ ਮਿਲਾ ਕੇ ਪਿਲਾ।
ਪਿਆਲਾ ਪਿਆਰ ਦਾ ਮੰਗਿਆ ਤੂੰ ਮਿਹਰ ਦਾ ਦਿੱਤਾ,
ਅਜੇ ਮੈਂ ਹੋਸ਼ ਦੇ ਵਿੱਚ ਸਾਕੀਆ ਵਟਾ ਕੇ ਪਿਲਾ।