ਸ੍ਵ -ਭਰੋਸਾ ਵੱਡਾ ਤੋਸਾ

by lovepreet

ਸ੍ਵ -ਭਰੋਸਾ ਵੱਡਾ ਤੋਸਾ :- ਕਰਮਜੀਤ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈ | ਪਰ ਉਸਨੂੰ ਪਹਿਲੇ ਦਿਨ ਬਹੁਤ ਘਬਰਾਹਟ ਹੋ ਰਹੀ ਸੀ | ਕਿ ਉਹ ਆਪਣੇ ਪਹਿਲੇ ਦਿਨ ਹੀ ਬੱਚਿਆਂ ਨੂੰ ਚੰਗੀ ਤਰ੍ਹਾਂ ਪੜਾ ਸਕੂੰਗੀ ਕ ਨਹੀਂ | ਫਿਰ ਉਸਦੀ ਦਾਦੀ ਨੇ ਕਰਮਜੀਤ ਨੂੰ ਕਿਹਾ ਕਿ ਆਪਣੇ ਆਪ ਤੇ ਵਿਸ਼ਵਾਸ਼ ਰੱਖ , ਫਿਰ ਸਭ ਠੀਕ ਹੋ ਜਾਉਗਾ “ਸ੍ਵ -ਭਰੋਸਾ ਵੱਡਾ ਤੋਸਾ |