2K
ਭੱਜਦਿਆਂ ਨੂੰ ਵਾਹਣ ਇੱਕੋ ਜਿਹੇ :- ਕਲਾਸ ਵਿੱਚ ਸਾਰਨਪ੍ਰੀਤ ਨੂੰ ਨਕਲ ਮਾਰਦਾਂ ਦੇਖਕੇ ਚਰਨਜੀਤ ਨੇ ਉਸਨੂੰ ਕਿਹਾ ਕਿ ਮੈ ਅਧਿਆਪਕ ਨੂੰ ਦੱਸ ਦੇਵੇਗਾਂ ਕਿ ਤੂੰ ਨਕਲ ਮਾਰ ਰਿਹਾ ਸੀ | ਪਰ ਸਰਨਪ੍ਰੀਤ ਨੇ ਕਿਹਾ ਕਿ ਕੋਈ ਗੱਲ ਨਹੀਂ ਦੱਸ ਦੇ ਮੈਂ ਦੱਸ ਦੇਵਾਂਗਾ ਕਿ ਤੂੰ ਵੀ ਪੰਜਾਬੀ ਦੇ ਪੇਪਰ ਵਿੱਚ ਨਕਲ ਮਾਰ ਰਿਹਾ ਸੀ | ਜੇ ਤੂੰ ਮੈਨੂੰ ਤੰਗ ਕਰੇਗਾ ਤਾਂ ਮੈਂ ਤੈਨੂੰ ਤੰਗ ਕਰੂੰਗਾ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ |