ਅੜਬ ਬੰਦੇ (ਮਿੰਨੀ ਕਹਾਣੀ) ਜਿੱਦੀ, ਹਠੀ, ਅੜੀਅਲ, ਟੱਸ ਤੋਂ ਮੱਸ ਨਾ ਹੋਣ ਵਾਲੇ ਨੂੰ ਅੜਬ ਕਿਹਾ ਜਾਂਦਾ ਹੈ, ਜੋ ਇਨਸਾਨ ਸਿਰਫ਼ ਆਪਣੀ ਧੁਨ ਦੇ ਪੱਕੇ ਹੁੰਦੇ ਨੇ ਜੋ ਕਹਿ ਦਿੱਤਾ ਬਸ ਪੱਥਰ ਤੇ ਲਕੀਰ ਹੁੰਦਾ, ਕੋਈ ਮਰੇ ਭਾਵੇਂ ਜੀਵੇ ਸੁਥਰਾ…