Stories related to sant singh maskeen

 • 607

  ਦੁਵਿਧਾ ਵਿਚ ਪਏ ਮਨ ਨੂੰ ਗੁਰਬਾਣੀ ਨਹੀਂ ਚੰਗੀ ਲੱਗੇਗੀ

  November 21, 2019 0

  ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਤੁਹਾਡੇ ਸਾਹਮਣੇ ਰੱਖਾਂ, ਜਿਸ ਵਿਚ ਸਾਹਿਬ ਕਹਿੰਦੇ ਨੇ, ਜੈਸੇ ਬੁਖਾਰ ਚੜ੍ਹੇ ਮਨੁੱਖ ਨੂੰ ਭੋਜਨ ਚੰਗਾ ਨਹੀਂ ਲਗਦਾ, ਤ੍ਰਿਸ਼ਨਾ ਗ੍ਰਸੇ ਮਨ ਨੂੰ ਭਜਨ ਚੰਗਾ ਨਹੀਂ ਲੱਗਦਾ। ਲੋਭ ਗ੍ਰਸੇ ਮਨ ਨੂੰ ਧਰਮ…

  ਪੂਰੀ ਕਹਾਣੀ ਪੜ੍ਹੋ
 • 227

  ਅੱਗ ਹੀ ਅੱਗ ਹੈ

  December 2, 2018 0

  ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਇਕ ਭਗਤ "ਸੁਥਰਾ ਸ਼ਾਹ" ਸੀ। ਉਸ ਦਾ ਜਨਮ ਕਸ਼ਮੀਰ ਬਾਰਾਮੂਲੇ ਵਿਚ ਹੋਇਆ। ਜਿਸ ਦਿਨ ਜਨਮਿਆਂ,ਇਸ ਦੇ ਮੂੰਹ ਵਿਚ ਦੋ ਦੰਦ ਸਨ,ਜੋ ਬਾਹਰ ਨਿਕਲੇ ਹੋਏ ਸਨ,ਜਨਮ ਤੋਂ। ਨੱਕ ਟੇਢੀ,ਅੱਖਾਂ ਕਰੂਪ,ਚੇਹਰਾ ਬੜਾ ਭੱਦਾ,ਬਿਲਕੁਲ ਕਾਲਾ…

  ਪੂਰੀ ਕਹਾਣੀ ਪੜ੍ਹੋ
 • 222

  ਵਰਤਮਾਨ

  November 30, 2018 0

  ਕਬੀਰ ਨੇ ਗੁੱਸਾ ਕੀਤਾ ਸੀ ਆਪਣੀ ਪਤਨੀ 'ਤੇ- "ਸੁਣਿਅੈ,ਤੂੰ ਤਿੰਨ ਦਫ਼ਾ 'ਰਾਮ' ਕਹਿਲਵਾ ਕੇ ਰੋਗੀ ਦਾ ਰੋਗ ਦੂਰ ਕੀਤਾ।ਇਹ ਰਾਮ ਦੇ ਨਾਮ ਦੀ ਤੌਹੀਨ ਹੈ।" ਲੋਈ ਕਹਿੰਦੀ- "ਨਹੀਂ ਸੰਤ ਜੀ,ਤੁਸਾਂ ਗਲਤ ਸੁਣਿਆ ਹੈ।ਮੈਂ ਰੋਗੀ ਦਾ ਰੋਗ ਇਕ ਦਫ਼ਾ 'ਰਾਮ' ਕਹਿਲਵਾ…

  ਪੂਰੀ ਕਹਾਣੀ ਪੜ੍ਹੋ
 • 339

  ਪਰਮਾਤਮਾ ਦਾ ਸਿੰਘਾਸਨ

  November 29, 2018 0

  ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ।ਰਸਤੇ ਵਿਚ ਇਕ ਝੁੱਗੀ ਵਿਚ ਇਕ ਫ਼ਕੀਰ ਆਪਣੇ ਗੋਡਿਆਂ ਵਿਚ ਸਿਰ ਦੇ ਕੇ ਰੋ ਰਿਹਾ ਸੀ। ਮਹਾਰਾਜ ਘੋੜੇ ਤੋਂ ਉਤਰੇ ; ਦੇਖਿਆ ,ਫ਼ਕੀਰ ਵੱਡੀ ਉਮਰ ਦਾ ਹੈ ; ਤਰਸ ਆ ਗਿਆ,ਪੁੱਛਿਆ-…

  ਪੂਰੀ ਕਹਾਣੀ ਪੜ੍ਹੋ
 • 432

  ਮੇਰੀ ਇਹ ਜ਼ਿੰਦਗੀ

  November 28, 2018 0

  ਇਸਲਾਮ ਵਿਚ ਸੂਫ਼ੀ ਤਬਕਾ ਹੀ ਹੈ,ਜੋ ਬਾਰ-ਬਾਰ ਦੇ ਜਨਮ ਨੂੰ ਮੰਨਦਾ ਹੈ।ਨਾ ਮੁਸਲਮਾਨ,ਨਾ ਯਹੂਦੀ,ਨਾ ਪਾਰਸੀ ਅ�ਤੇ ਨਾ ਹੀ ਈਸਾਈ ਬਾਰ-ਬਾਰ ਦੇ ਜਨਮ ਨੂੰ ਮੰਨਦੇ ਹਨ।ਇਸ ਲਈ ਸੂਫ਼ੀ ਮਾਰ ਦਿੱਤੇ ਗਏ।ਜਿਨੑਾਂ ਨੇ ਪੂਰਨ ਸੱਚਾਈ ਬਿਆਨ ਕੀਤੀ,ਮਾਰ ਦਿੱਤੇ ਗਏ।ਸ਼ਮਸ ਤਬਰੇਜ਼ ਬਾਰ-ਬਾਰ ਦੇ…

  ਪੂਰੀ ਕਹਾਣੀ ਪੜ੍ਹੋ
 • 361

  ਖਿਡੌਣਿਆਂ ਦੀ ਖੇਡ

  November 27, 2018 0

  ਕਈ ਦਫਾ ਮਾਂ ਨੇ ਘਰ ਦਾ ਕੰਮ ਕਰਨਾ ਹੋਵੇ ਨਾ, ਤਾਂ ਬੱਚਾ ਖਹਿੜਾ ਨਾ ਛੱਡੇ ,ਤਾਂ ਪਤਾ ਫਿਰ ਉਹ ਕੀ ਕਰਦੀ ਹੈ? ਮਾਂ ਬਹੁਤੇ ਖਿਡੇੌਣੇ ਦੇ ਦਿੰਦੀ ਹੈ ਕਿ ਚਲੋ ਮੇਰਾ ਖਹਿੜਾ ਛੱਡੇ। ਮੈਂ ਸਮਝਦਾ ਹਾਂ ਗੁਰੂ ਨੇ ਜਿਸ ਤੋਂ…

  ਪੂਰੀ ਕਹਾਣੀ ਪੜ੍ਹੋ
 • 304

  ਫੋਕੇ ਮੰਤਰ

  November 26, 2018 0

  ਮੈਂ ਇਹ ਨਹੀਂ ਕਹਿੰਦਾ ਕਿ ਭਜਨੀਕ ਬੰਦੇ ਅਧੂਰੇ ਹੁੰਦੇ ਹਨ, ਓਹ ਭਜਨ ਕਰਕੇ ਅੰਦਰੋਂ ਤਾਂ ਸਫਲ ਹੋ ਗਏ, ਪਰ ਸੰਸਾਰ ਨਾਲੋਂ ਸੰਬੰਧ ਤੋੜ ਬੈਠੇ। ਜਦ ਬਾਬਰ ਹਿੰਦੁਸਤਾਨ 'ਤੇ ਚੜੵ ਕੇ ਆਇਆ ਤਾਂ ਰਾਜਸਥਾਨ ਦੇ ਰਜਵਾੜੇ ਜੋ ਥੋੜੵੇ ਬਹੁਤ ਲੜਨ ਵਾਲੇ…

  ਪੂਰੀ ਕਹਾਣੀ ਪੜ੍ਹੋ
 • 175

  ਬੰਜ਼ਰ ਮਿੱਟੀ

  November 23, 2018 0

  ਅਸੀਂ ਆਪਣੇ ਨਾਮ ਨੂੰ ਅਮਰ ਕਰਨ ਲਈ ਪੱਥਰਾਂ ਦਾ ਸਹਾਰਾ ਲੈਂਦੇ ਹਾਂ। ਪੱਥਰਾਂ ਤੇ ਨਾਮ ਲਿਖਾ ਅਮਰ ਹੋਣਾ ਚਾਹੁੰਦੇ ਹਾਂ। ਜੋ ਰਾਜੇ ਮਹਾਰਾਜੇ ਗੁਜਰ ਚੁੱਕੇ ਨੇ ਉਨ੍ਹਾਂ ਦੇ ਬੁੱਤ ਬਣਾ ਕੇ ਰੱਖਦੇ ਹਾਂ। ਇਸਲਾਮ ਭਾਵੇਂ ਆਪਣੇ ਆਪ ਨੂੰ ਬੁੱਤ ਪ੍ਰਸਤ…

  ਪੂਰੀ ਕਹਾਣੀ ਪੜ੍ਹੋ
 • 330

  ਜੰਮਣਾ ਤੇ ਮਰਣਾ

  November 20, 2018 0

  ਅਭਿਮੰਨਿਊ ਅਰਜੁਨ ਦਾ ਇਕਲੌਤਾ ਪੁੱਤਰ ਹੈ। ਮੈਦਾਨੇ ਜੰਗ ਵਿਚ ਉਸਨੂੰ ਦੁਸ਼ਮਨਾਂ ਨੇ ਮਾਰ ਦਿੱਤਾ। ਅਰਜਨ ਉਸ ਦੀ ਲਾਸ਼ ਨੂੰ ਚੁੱਕ ਲਿਅਾਇਆ ਕ੍ਰਿਸ਼ਨ ਕੋਲ, ਤੇ ਕਹਿੰਦਾ ਹੈ, "ਭਗਵਾਨ,ਤੁਹਾਡੇ ਹੁੰਦਿਆਂ ਹੋਇਆ ਮੇਰਾ ਇਕਲੌਤਾ ਬੱਚਾ ਚਲਾ ਜਾਏ,ਮੇਹਰ ਕਰੋ ! ਬਖ਼ਸ਼ਿਸ਼ ਕਰੋ ! ਇਸ…

  ਪੂਰੀ ਕਹਾਣੀ ਪੜ੍ਹੋ