ਗੁੱਸਾ ਥੁੱਕ ਦੇਣਾ ਚਾਹੀਦਾ
ਪਰ ਸਾਹਮਣੇ ਵਾਲੇ ਦੇ ਮੂੰਹ ਤੇ
sad punjabi status
ਰੋਲਾ ਪਾਉਣ ਵਾਲੇ ਦਿਖਾਵਾ ਕਰਦੇ ਨੇਂ
ਇਬਾਦਤ ਤਾਂ ਚੁੱਪ ਚਾਪ ਹੁੰਦੀ ਏ
ਸਾਡੇ ਜਿਉਣ ਦਾ ਤਰੀਕਾ ਕੁੱਝ ਅਲੱਗ ਹੀ ਹੈ
ਅਸੀਂ ਇਸ਼ਾਰਿਆਂ ਤੇ ਨਹੀਂ ਆਪਣੀ ਜ਼ਿੱਦ ਤੇ ਜਿਉਂਦੇ ਹਾਂ
ਲੱਖ ਮਿੱਠਾ ਹੋਵੇ ਤੇਰੀਆਂ ਗੱਲਾਂ ‘ਚ ਪਰ
ਤੇਰਾ ਹੋਰਾਂ ਨਾਲ ਗੱਲਾਂ ਕਰਨਾ ਮੇਨੂੰ ਜ਼ਹਿਰ ਲਗਦਾ ਹੈ
ਸਮੁੰਦਰ ਵਰਗੀ ਆ ਸਾਡੀ ਪਹਿਚਾਣ
ਉਪਰੋਂ ਸ਼ਾਂਤ ਅੰਦਰੋਂ ਤੂਫ਼ਾਨ
ਜ਼ਹਿਰ ਵੀ ਦੇਣ ਜੋਗੇ ਨਹੀਂ ਸੀ ਕੁੱਝ ਲੋਕ
ਤੇ ਅਸੀਂ ਜ਼ਿੰਦਗ਼ੀ ਭਰ ਉਹਨਾਂ ਨੂੰ ਆਪਣੇ ਰਾਜ਼ ਦਸਦੇ ਰਹੇ
ਚੁੱਪ ਹਾਂ ਕਿਉਂਕਿ ਇਹ ਮੇਰੀ ਸ਼ਰਾਫ਼ਤ ਆ
ਨਹੀਂ ਤਾਂ ਕੁੱਝ ਲੋਕਾਂ ਲਈ ਤਾਂ ਮੇਰਾ ਗੁੱਸਾ ਹੀ ਆਫ਼ਤ ਆ
ਜਿੱਥੇ ਜਾਣਾ ਚਾਹੁੰਦੀ ਦੁਨੀਆਂ ਮੈਂ ਉਸ ਰਾਹ ਹੋ ਕੇ ਆਇਆਂ
ਇਸ਼ਕ ਨਾ ਕਰਿਓ ਮੈਂ ਤਬਾਹ ਹੋ ਕੇ ਆਇਆਂ
ਮੇਰੀ ਇੱਕ smile ਹੀ ਕਾਫੀ ਆ
ਤੇਰਾ attitute ਭੰਨਣ ਲਈ
ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ
ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ
ਲੱਗਿਆ ਕੀ ਮੇਰੀਆਂ ਦੁਆਵਾਂ ਦਾ ਅਸਰ ਹੈ
ਪਰ ਉਹ ਤਾਂ ਦੁਬਾਰਾ ਆਪਣੇ ਮੱਤਲਬ ਲਈ ਆਏ ਸੀ
ਜ਼ਮੀਨ ਤੇ ਟਿਕਿਆ ਨੀਂ ਜਾਂਦਾ ਗੱਲਾਂ ਅਸਮਾਨ ਦੀਆਂ ਕਰਦੇ ਨੇਂ
ਅੱਜ ਕੱਲ ਦੇ ਲੋਕ ਆਪਣੀ ਔਕਾਤ ਤੋਂ ਉੱਚੀ ਗੱਲ ਕਰਦੇ ਨੇਂ