ਝੱਲਾ ਜੋ ਕਿ ਬੜਾ ਹੀ ਸ਼ਰੀਫ ਤੇ ਨਰਮ ਸੁਭਾਅ ਦਾ ਮੁੰਡਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ, ਘਰ ਦੀ ਗਰੀਬੀ ਕਰਕੇ ਪਿੰਡ ਦੇ ਸਾਰੇ ਮੁੰਡੇ ਝੱਲਾ ਆਖ ਕੇ ਬੁਲਾਂਉਦੇ ਸੀ। ਬੜੇ ਹੀ ਸਾਦੇ ਜਏ ਕੱਪੜੇ ਪਾ…