Stories by tag: rumi
ਇਸ਼ਕ
ਮੌਲਾਨਾ ਰੂਮੀ ਇਕ ਦਿਨ ਖ਼ਰੀਦੋ ਫ਼ਰੋਖ਼ਤ ਦੇ ਸਿਲਸਿਲੇ ਵਿੱਚ ਬਾਜ਼ਾਰ ਤਸ਼ਰੀਫ਼ ਲੈ ਗਏ।ਇਕ ਦੁਕਾਨ ਪਰ ਜਾਕੇ ਰੁਕ ਗਏ। ਦੇਖਿਆ ਕਿ ਇਕ ਔਰਤ ਕੁਛ ਸੌਦਾ ਖ਼ਰੀਦ ਰਹੀ ਹੈ। ਸੌਦਾ ਖ਼ਰੀਦਣ ਦੇ ਬਾਅਦ ਜਦ ਔਰਤ ਨੇ ਰਕਮ ਅਦਾ ਕਰਨੀ ਚਾਹੀ ਤਾਂ ਦੁਕਾਨਦਾਰ ਨੇ ਕਿਹਾ , “ਇਸ਼ਕ ਵਿੱਚ ਪੈਸੇ ਕਹਾਂ ਹੋਤੇ ਹੈਂ, ਛੋੜੋ ਪੈਸੇ ਔਰ ਜਾਉਂ " ਅਸਲ ਵਿੱਚ ਉਹ ਦੋਨੋਂ ਆਸ਼ਿਕ ਮਾਸ਼ੂਕ…...
ਪੂਰੀ ਕਹਾਣੀ ਪੜ੍ਹੋਮੌਲਾਨਾ ਰੂਮੀ
ਅਗਰ ਤੁਸੀ ਕਦੇ ਵੀ ਸੋਚਿਆ ਰੂਮੀ ਦੀ ਹੋਂਦ ਬਾਰੇ, ਉਸਦੀਆਂ ਰਚਨਾਵਾਂ ਬਾਰੇ, ਕੋਣ ਸੀ ਉਹ? ਤਾਂ ਇਹ ਪੜੋ ਕੁਝ ਜਾਣ-ਪਛਾਣ ਦੇ ਤੋਰ ਤੇ ਇਹ ਲੇਖ ਸਹਾਈ ਹੋਵੇਗਾ। ਮੌਲਾਨਾ ਜਲਾਲੂਦੀਨ ਰੂਮੀ ੧੩ਵੀਂ(13th) ਸਦੀ ਦੇ ਫਾਰਸੀ ਕਵੀ, ਇਸਲਾਮੀ ਦਰਵੇਸ਼ ਤੇ ਇੱਕ ਰਹੱਸਵਾਦੀ ਸੂਫੀ ਸਨ। ਉਹਨਾਂ ਨੂੰ ਮਹਾਨਤਮ ਅਧਿਆਤਮਕ ਗੁਰੂ ਤੇ ਬੁੱਧੀਜੀਵੀ ਵਜੋਂ ਮੰਨਿਆ ਜਾਂਦਾ ਹੈ। ਉਹਨਾਂ ਦਾ ਜਨਮ ੧੨੦੭ਈ: (1207 AD) ਵਿੱਚ…...
ਪੂਰੀ ਕਹਾਣੀ ਪੜ੍ਹੋਖੁਦ ਨੂੰ ਬਦਲ
ਜਲਾਲੁਦੀਨ ਰੂਮੀ ਇੱਕ ਸੂਫੀ ਫਕੀਰ ਹੋਏ। ਜਦੋਂ ਉਹ ਜਵਾਨ ਸੀ ਤਾਂ ਖੁਦਾਂ ਨੂੰ ਕਿਹਾ ਮੈਨੂੰ ਇੰਨੀ ਤਾਕਤ ਦੇ ਕਿ ਦੁਨੀਆਂ ਬਦਲ ਸਕਾਂ । ਖੁਦਾਂ ਨੇ ਕੋਈ ਜਵਾਬ ਨਹੀਂ ਦਿੱਤਾ । ਫਿਰ ਸਮਾਂ ਬੀਤਿਆ । ਰੂਮੀ ਨੇ ਕਿਹਾ ਖੁਦਾ ਇੰਨੀ ਤਾਕਤ ਦੇ ਕਿ ਮੈਂ ਆਪਣੇ ਬੱਚਿਆਂ ਨੂੰ ਬਦਲ ਸਕਾਂ । ਫਿਰ ਕੋਈ ਜਵਾਬ ਨਹੀਂ ਆਇਆ । ਰੂਮੀ ਜਦੋਂ ਬੁੱਢਾ ਹੋ ਗਿਆ…...
ਪੂਰੀ ਕਹਾਣੀ ਪੜ੍ਹੋ