"ਕ੍ਰਿਸ਼ਨ ਨੇ ਰਾਧਾ ਤੋਂ ਪੁੱਛਿਆ, "ਦਸੋ ਮੈਂ ਕਿੱਥੇ ਨਹੀਂ ਹਾਂ .... ਰਾਧਾ ਨੇ ਕਿਹਾ, ਮੇਰੇ ਨਸੀਬਾਂ ਚ ਨਹੀਂ ਹੋ ਉਹ ਕਿਵੇਂ ...ਰਾਧਾ ? ਪ੍ਰਭੂ ਨੇ ਅਨਜਾਣ ਬਣਦੇ ਹੋਏ ਪੁੱਛਿਆ । ਤੁਸੀਂ ਮੇਰੇ ਨਾਲ ਵਿਆਹ ਕਿਉਂ ਨਹੀਂ ਕੀਤਾ । ਕ੍ਰਿਸ਼ਨ ਮੁਸਕਰਾਉਂਦੇ…