ਸਿਮਰਨ ਇੱਕ ਕੰਮਕਾਜੀ ਗ੍ਰਹਿਣੀ ਸੀ ਉਸਦੇ ਦੋ ਬੇਟੇ ਸਨ ਉਹ ਸਕੂਲ ਵਿੱਚ ਅਧਿਆਪਕਾ ਸੀ ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਵੇਰੇ ਸਵੇਰੇ ਜਦੋਂ ਸਾਰਿਆਂ ਨੇ ਜਾਣਾ ਹੋਵੇ ਤਾਂ ਇੰਨੀ ਭੱਜ ਨੱਠ ਹੁੰਦੀ ਹੈ ਕਿ ਰਹੇ ਰੱਬ ਦਾ ਨਾਂ…