ਦੋ ਮੰਜੀਆਂ ਨੂੰ ਜੋੜ ਸਪੀਕਰ ਲੱਗਣੇ ਨੀ ਜਿਹੜੇ ਵਾਜੇ ਵੱਜਗੇ ਮੁੜਕੇ ਵੱਜਣੇ ਨੀ ਪੁਰਾਣੇ ਸਮੇਂ ਕਦੀ ਮੁੜ ਕੇ ਨਹੀਂ ਆਉਣੇ, ਜਦੋਂ ਬਰਾਤਾਂ ਦੋ ਦੋ ਰਾਤਾਂ ਵੀ ਠਹਿਰਦੀਆਂ ਸਨ । ਓਸ ਵੇਲੇ ਆਵਾਜਾਈ ਦੇ ਸਾਧਨ ਵੀ ਨਹੀਂ ਸੀ ਹੁੰਦੇ ਬੋਤਿਆਂ ਅਤੇ…