ਜਿੰਨ੍ਹਾ ਮੂਹਰੇ ਜ਼ਿੰਦਗੀ ਵੀ ਸਸਤੀ ਜਹੀ ਲੱਗੇ
ਇੰਨੇ ਕ ਤਾਂ ਮਹਿੰਗੇ ਨੀ ਅਸੂਲ ਰੱਖੇ ਨੇ||
punjabi written status
ਬਸ ਥੋੜਾ ਜਿਹਾ ਜਰ ਲਵੀਂ ਮੈਨੂੰ ਕਿ ਮੈਂ ਤੇਰੇ ਕਾਬਿਲ ਨਹੀਂ..!!
ਹੁਣ ਨਫ਼ਰਤ ਕਰ ਲਵੀਂ ਮੈਨੂੰ ਕਿ ਮੈਂ ਤੇਰੇ ਕਾਬਿਲ ਨਹੀਂ..!!
ਦਿਲ ਚਾਹੇ left ਚ ਹੁੰਦਾ,
ਪਰ ਇਸਦੀਆ feelings,
ਹਮੇਸ਼ਾ Right ਹੁੰਦੀਆਂ ਨੇ,
ਮਿਲਿਆਂ ਸਕੂਨ ਦਰ ਤੇਰੇ ਤੇ ਆਕੇ
ਮੈਂ ਵੇਖਿਆਂ ਐਂ ਹਰ ਥਾਂ ਨੂੰ ਅਜ਼ਮਾ ਕੇ
ਨਾ ਮਿਲਿਆ ਕੋਈ ਤੇਰੇ ਤੋਂ ਵਡਾ ਸਾਥ ਦੇਣ ਵਾਲਾ
ਮੈਂ ਵੇਖ ਲਿਆ ਐਂ ਹਰ ਇੱਕ ਤੋਂ ਧੋਖਾ ਖ਼ਾਕੇ
ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ਤੇ ਹੱਸਦਾ ਰਹੀਂ..!
ਅਮੀਰੀ ਦਾ ਪੌਦਾ ਪਾਪ ਦੀ ਜ਼ਮੀਨ ਉੱਪਰ ਉੱਗਦਾ ਹੈ।
Munshi Premchand
ਸਾਰਿਆਂ ਨੂੰ ਨੀਵੇਂ ਹੋਕੇ ਮਿਲਦੇ,
ਚਾੜ੍ਹ ਦਿੰਦੇ ਉੱਚੇ ਉੱਡਦਿਆਂ ਦੇ ਖੰਬ ਨੇ
ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ ਸਾਡਾ ਲੋਕਾ ਵਰਗਾ ਪਿਆਰ ਨਹੀ,
ਜੋ ਤੈਂ ਕੀਤਾ ਸਾਨੂੰ ਭੁੱਲਣਾ ਨਹੀ ਜੋ ਅਸੀ ਕੀਤਾ ਉਹ ਤੈਨੂੰ ਯਾਦ ਨਹੀ,,
ਹਿੱਕ ਵਿਚ ਜੋਰ ਜਰਾ ਕਰੀ ਤੂ ਵੀ ਗੌਰ,
ਵੈਰੀ ਝਾੜ ਦੀਏ ਨਿੱਕੀ ਜਿਹੀ ਘੂਰ ਨਾਂ
ਅੰਬਰਾਂ ਦੇ ਤਾਰੇ ਦਸਦੇ ਹਾਂ ਕਹਾਣੀ ਸ਼ਾਡੀ
ਕੀ ਮਹੋਬਤ ਅਧੂਰੀ ਨਿਕਲੀ ਰੁਹਾਨੀਂ ਸ਼ਾਡੀ
ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,,
ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .
ਕਹਾਣੀਆਂ ਰਹੀਂ ਜਾਂਦੀ ਹੈ ਅਧੂਰੀ
ਕਰ ਵਿਸ਼ਵਾਸ ਝੁਠੇ ਲੋਕਾਂ ਤੇ
ਪਿਆਰ ਨਾਂ ਕਰਿਆ ਕਰੋ
ਤੁਸੀਂ ਕੇਹੜਾ ਮੰਨ ਨਾ ਐਂ ਜੇ ਮੈਂ ਰੋਕਾ ਤੇ