ਕੋਲ ਆਵੀਂ ਨਾ ਆਵੀਂ ਬੱਸ

by Sandeep Kaur

ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ

ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ਤੇ ਹੱਸਦਾ ਰਹੀਂ..!

You may also like