ਦਿਲ ਅੰਦਰ ਆ ਤੂੰ ਬੈਠ ਗਿਆ
ਕਿੰਝ ਸੱਜਦਾ ਕਰਾਂ ਮੈਂ ਮਸਜਿਦ ਮੰਦਰਾਂ ਨੂੰ
punjabi written status
ਤੂੰ ਕਾਲੇ ਚਸ਼ਮੇ ਨਾ ਲਾਹੇ ਤੇ ਮੇਰੀ ਰੀਝ ਰਹੀ
ਮੈਂ ਤੇਰੇ ਨੈਣ ਤਾਂ ਕੀ, ਤੇਰੇ ਖ਼ਾਬ ਤਕ ਦੇਖਾਂ
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ
ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤਕ ਦੇਖਾਂਸੁਰਜੀਤ ਪਾਤਰ
‘ਅਫ਼ਜ਼ਲ ਅਹਿਸਨ’ ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ।
ਚੁੱਕਣ ਲਈ ਸਲੀਬ ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ।ਅਫ਼ਜ਼ਲ ਅਹਿਸਨ ਰੰਧਾਵਾ
ਪਾਕ ਮਹੁੱਬਤ ਵਾਲੇ ਵਾਅਦੇ ਨਹੀਂ ਕਰਦੇ
ਪਰ ਬਹੁਤ ਕੁਝ ਨਿਭ ਜਾਂਦੇ ਆ
ਇਸ ਸੰਸਾਰ ਨੂੰ ਮਿਲ ਜਾਂ ਜੇਲ੍ਹ ਬਣਾਉਣਾ ਸਾਡੇ ਹੱਥ ਹੈ।
ਨਰਿੰਦਰ ਸਿੰਘ ਕਪੂਰ
ਉਡੀਕਾਂਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ
ਕੀ ਆਖੇਗੀ ਫ਼ਜਰ ਜਦ ਹਾਰ ਕੇ ਦੀਵੇ ਬੁਝਾਵਾਂਗਾਜਗਤਾਰ
ਤੈਨੂੰ ਗਹਿਣਿਆਂ ਦਾ ਭਾਵੇਂ ਘੱਟ ਹੀ ਚਾ ਹੋਵੇ
ਪਰ ਗਹਿਣਿਆਂ ਨੂੰ ਤੇਰਾ ਬਹੁਤ ਚਾ ਹੋਣੈ
ਇਹ ਕੌਣ ਆਇਆ ਬਹਾਰ ਆਈ ਬਰੂਹਾਂ ਦੇ ਵੀ ਸਾਹ ਪਰਤੇ
ਹੈ ਦਿਲ ਖ਼ੁਸ਼ਬੂ, ਲਹੂ ਖ਼ੁਸ਼ਬੂ, ਜਿਗਰ ਖ਼ੁਸ਼ਬੂ, ਨਾਜਰ ਖ਼ੁਸ਼ਬੂਜਗਤਾਰ
ਇਸ ਸਾਲ ਤੁਸੀਂ ਪਹੁੰਚੋ ਸਫਲਤਾ ਦੇ ਸ਼ਿਖਰ ਤੇ ਸਫਲਤਾ ਤੁਹਾਡੇ ਕਦਮ ਚੁੱਮੇ ਧਨ
ਦੌਲਤ ਤੁਹਾਡੇ ਅੱਗੇ ਪਿਛੇ ਘੁੱਮੇ ਹੀ ਮੇਰੀ ਦਿੱਲੀ ਕਾਮਨਾ ਤੁਹਾਡੇ ਵਾਸਤੇ ਨਵਾਂ ਸਾਲ
ਲਿਆਵੇ ਖੁਸ਼ੀਆਂ ਤੁਹਾਡੇ ਵਾਸਤੇ ਹੈਪ੍ਪੀ ਨਿਊ ਯੀਅਰ
ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ
ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ
ਪਹਿਲਾ ਪਿਆਰ ਬਚਪਨ ਕਿ ਚੌਂਤ ਜੈਸਾ ਹੋਤਾ ਹੈ ,
ਜਿਸਕਾ ਨਿਸ਼ਾਨ ਜ਼ਿੰਦਗੀ ਭਰ ਰਹਿਤ ਹੈ
ਕਿਸੇ ਦੀ ਨਿਰੰਤਰ ਮਦਦ ਨੁਕਸਾਨ ਕਰਦੀ ਹੈ, ਜਿਤਨੀ ਜਲਦੀ ਹੋਵੇ, ਮਦਦ ਲੈਣ ਤੋਂ ਮੁਕਤ ਹੋਣਾ ਚਾਹੀਦਾ ਹੈ।
ਨਰਿੰਦਰ ਸਿੰਘ ਕਪੂਰ