ਤੈਨੂੰ ਗਹਿਣਿਆਂ

by Sandeep Kaur

ਤੈਨੂੰ ਗਹਿਣਿਆਂ ਦਾ ਭਾਵੇਂ ਘੱਟ ਹੀ ਚਾ ਹੋਵੇ

ਪਰ ਗਹਿਣਿਆਂ ਨੂੰ ਤੇਰਾ ਬਹੁਤ ਚਾ ਹੋਣੈ

You may also like