ਐਵੇ ਨਾਂ ਡਰਿਆ ਕਰ by admin April 23, 2021 ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ, ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ Share on WhatsappDownload ImageCopy
ਮੇਰੇ ਸਰਦਾਰ ਜਿਨ੍ਹਾਂ ਹੋਰ ਕੋਈ ਜੱਚਦਾ ਨਹੀਂ by admin April 22, 2021 ਸੋਹਣੇ ਹੋਣ ਚਾਹੇ ਲੱਖ ਸੋਹਣੇ ਪੰਜਾਬੀ ਸੂਟ ਬਿਨਾਂ ਕੋਈ ਫੱਬਦਾ ਨਹੀਂ, ਐਵੇਂ ਨਾ ਹਰ ਇਕ ਤੇ ਅੱਖ ਰੱਖਦੀ ਮੇਰੇ ਸਰਦਾਰ ਜਿਨ੍ਹਾਂ ਹੋਰ ਕੋਈ ਜੱਚਦਾ ਨਹੀਂ Share on WhatsappDownload ImageCopy