ਜੀਣਾ ਮਰਨਾ ਹੋਵੇ ਨਾਲ ਤੇਰੇ
ਕਦੇ ਸਾਹ ਨਾ ਤੇਰੇ ਤੋਂ ਵੱਖ ਹੋਵੇ
ਤੈਨੂੰ ਜ਼ਿੰਦਗੀ ਆਪਣੀ ਆਖ ਸਕਾਂ
ਬਸ ਇੰਨਾ ਕੁ ਮੇਰਾਹੱਕ ਹੋਵੇ
punjabi shayari
ਮੱਛਲੀ ਜਲ ਦੀ ਰਾਣੀ ਹੈ ਜੀਵਨ ਉਸਦਾ ਪਾਣੀ ਹੈ
ਭਰਾਵਾ ਇੰਨੇ ਕਾਂਡ ਨਾਂ ਕਰੋ ਰੱਬ ਨੂੰ ਸ਼ਕਲ ਦਿਖਾਉਣੀ ਹੈ
ਜ਼ਿੰਦ ਜਾਨ ਤੇਰੇ ਨਾਮ ਕਰ ਦਿੱਤੀ
ਹੁਣ ਇਸ ਤੋਂ ਵੱਧ ਤੈਨੂੰ ਕੀ ਪਿਆਰ ਕਰਾਂ
ਬੇਰਹਿਮੀ ਦੀਆਂ ਹੱਦਾਂ
ਸੱਜਣਾਂ ਦੀ ਬੇਰੁੱਖੀ
ਯਾਰ ਰੱਬ ਨੇ BAAPU ਬੜੀ ATT ਚੀਜ ਬਣਾਈ ਏ
ਜਿਹਨੇ ਇੱਕ ਕਹਿਣੇ ਤੇ ਮੇਰੀ ਹਰ ਇੱਕ ਰੀਝ ਪੁਗਾਈ ਏ
ਮੈਂ ਰੰਗ ਹੋਵਾਂ ਤੇਰੇ ਚਿਹਰੇ ਦਾ
ਤੂੰ ਖੁਸ਼ ਹੋਵੇ ਮੈਂ ਨਿਖਰ ਜਾਵਾਂ
ਸਾਡਾ ਰੂਹਾਂ ਵਾਲਾ ਸੰਬੰਧ ਹੋਵੇ
ਤੂੰ ਉਦਾਸ ਹੋਵੇ ਮੈਂ ਬਿਖਰ ਜਾਵਾਂ
ਜਿਹੜਾ ਇੱਕ ਵਾਰੀ ਦਿਲ ਚੋਂ ਉੱਤਰ ਗਿਆ
ਫਿਰ ਕੀ ਫ਼ਰਕ ਪੈਂਦਾ ਉਹ ਕਿੱਧਰ ਗਿਆ
ਉਸ ਮੁਸਕੁਰਾਹਟ ਤੋਂ ਕੁਝ ਵੀ ਸੁੰਦਰ ਨਹੀਂ ਹੁੰਦਾ
ਜ਼ੋ ਹੰਝੂਆਂ ਦਾ ਮੁਕਾਬਲਾ ਕਰਕੇ ਬੁੱਲ੍ਹਾਂ ਤੇ ਆਉਂਦੀ ਹੈ
ਉਸ ਮੁਸਕੁਰਾਹਟ ਤੋਂ ਕੁਝ ਵੀ ਸੁੰਦਰ ਨਹੀਂ ਹੁੰਦਾ
ਜ਼ੋ ਹੰਝੂਆਂ ਦਾ ਮੁਕਾਬਲਾ ਕਰਕੇ ਬੁੱਲ੍ਹਾਂ ਤੇ ਆਉਂਦੀ ਹੈ
ਪਿਆਰ ਤਾਂ ਬਹੁਤ ਦੂਰ ਦੀ ਗੱਲ ਆ
ਮੈਂ ਤਾਂ ਅੱਜ ਤਾਈਂ ਤੇਰੀਆਂ ਝਿੜਕਾਂ ਵੀ ਨਹੀ ਭੁੱਲਿਆ
“ਬਾਪੂ” ਇੱਕ ਉਹ ਰੱਬ ਦਾ ਤੋਹਫਾ ਹੈ
ਜੋ ਆਪਣੇ ਬਾਰੇ ਕਦੇ ਨਹੀਂ ਸੋਚਦਾ
ਸਦਾ ਬੱਚਿਆਂ ਦੀਆਂ ਜਰੂਰਤਾ ਪੂਰੀਆਂ ਕਰਦਾ ਹੈ
ਉਹ ਪਲ ਜ਼ਿੰਦਗੀ ਵਿਚ ਬਹੁਤ ਕੀਮਤੀ ਹੁੰਦਾ ਹੈ
ਜਦੋਂ ਤੇਰੀਆਂ ਯਾਦਾਂ ਤੇਰੀਆਂ ਗੱਲਾਂ ਤੇਰਾ ਮਾਹੌਲ ਹੁੰਦਾਹੈ