ਜੀਣਾ ਮਰਨਾ ਹੋਵੇ ਨਾਲ ਤੇਰੇ ਕਦੇ ਸਾਹ

by admin

ਜੀਣਾ ਮਰਨਾ ਹੋਵੇ ਨਾਲ ਤੇਰੇ

ਕਦੇ ਸਾਹ ਨਾ ਤੇਰੇ ਤੋਂ ਵੱਖ ਹੋਵੇ

ਤੈਨੂੰ ਜ਼ਿੰਦਗੀ ਆਪਣੀ ਆਖ ਸਕਾਂ

ਬਸ ਇੰਨਾ ਕੁ ਮੇਰਾਹੱਕ ਹੋਵੇ

You may also like