ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ ਕਿ ਖੁਸ਼ੀਆਂ ਦਾਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ
punjabi shayari
ਬਾਬਾ ਨਾਨਕ ਮੇਹਰ ਕਰੂਗਾ
ਡਟਿਆ ਰਹਿ ਤੂੰ ਜੱਟਾ ੳਏ
ਵੇਖ ਕੇ ਪਰਾਈ ਨੂੰ ਕਦੇ ਨਾ ਡੂਲੀਏ
ਰੱਬ ਅਤੇ ਮੌਤ ਨੂੰ ਕਦੇ ਨਾ ਭੁਲੀਏ
ਬੇਹਿਸਾਬ ਖੁਸ਼ ਹਾਂ ਬਸ ਇਹੋ ਇਕ ਛੂਠ ਹੈ ਜੋ ਹਰ ਰੋਜ਼ ਬੋਲਦਾ ਹਾਂ।
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,
ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ..!!
ਅੜੇ ਹੋਏ ਕੰਮ
ਅੜੇ ਹੋਏ ਕੰਮ ਹੁਣ ਧੱਕੇ ਨਾਲ ਕੱਡਾਗੇ
ਟੇਂਸ਼ਨ ਨਾ ਲੈ ਦਿੱਲੀਏ..
ਝੰਡੇ ਤੇਰੀ ਹਿੱਕ ਤੇ ਗੱਡਾਗੇ
ਇਰਾਦੇ ਮੇਰੇ ਸਾਫ ਹੁੰਦੇਂ ਨੇ..
ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..
ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ
ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ
ਨਾ ਮੈ ਚਾਵਾ
ਨਾ ਮੈ ਚਾਵਾ ਉਹ ਗੁਲਾਮੀ ਕਰੇ ਜੱਟੀ ਦੀ
ਬਸ ਰੌਦੀ ਨੂੰ ਹਸਾਉਣ ਵਾਲਾ ਚਾਹੀਦਾ
ਅਸੀਂ ਪਿਆਰ ਜਤਾ ਕੇ ਕਿਸੇ ਨੂੰ ਰਵਾਉਂਦੇ ਨਹੀ
ਦਿਲ ਚ ਵਸਾ ਕੇ ਕਿਸੇ ਨੂੰ ਭੁਲਾਉਂਦੇ ਨਹੀ
ਅਸੀਂ ਤਾ ਰਿਸ਼ਤਿਆ ਵਾਸਤੇ ਜਾਨ ਵੀ ਦੇ ਦਈਏ
ਪਰ ਲੋਕ ਸੋਚਦੇ ਨੇ ਅਸੀਂ ਰਿਸ਼ਤੇ ਨਿਭਾਉਂਦੇ ਨਹੀ
ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ
ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ ..
ਪੁੱਛਲੀ ਸਹੇਲੀਆਂ ਤੋਂ ਜੱਟੀ ਦੇ ਵੀ ਠਾਠ ਵੇ
ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ ਰਕਾਟ ਵੇ