ਪਾਕ ਮਹੁੱਬਤ ਵਾਲੇ ਵਾਅਦੇ ਨਹੀਂ ਕਰਦੇ
ਪਰ ਬਹੁਤ ਕੁਝ ਨਿਭ ਜਾਂਦੇ ਆ
ਪਾਕ ਮਹੁੱਬਤ ਵਾਲੇ ਵਾਅਦੇ ਨਹੀਂ ਕਰਦੇ
ਪਰ ਬਹੁਤ ਕੁਝ ਨਿਭ ਜਾਂਦੇ ਆ
ਉਡੀਕਾਂਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ
ਕੀ ਆਖੇਗੀ ਫ਼ਜਰ ਜਦ ਹਾਰ ਕੇ ਦੀਵੇ ਬੁਝਾਵਾਂਗਾਜਗਤਾਰ
ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਵਿੱਚ ਵੀ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।ਬਾਬਾ ਨਜ਼ਮੀ
ਤੈਨੂੰ ਗਹਿਣਿਆਂ ਦਾ ਭਾਵੇਂ ਘੱਟ ਹੀ ਚਾ ਹੋਵੇ
ਪਰ ਗਹਿਣਿਆਂ ਨੂੰ ਤੇਰਾ ਬਹੁਤ ਚਾ ਹੋਣੈ
ਇਹ ਕੌਣ ਆਇਆ ਬਹਾਰ ਆਈ ਬਰੂਹਾਂ ਦੇ ਵੀ ਸਾਹ ਪਰਤੇ
ਹੈ ਦਿਲ ਖ਼ੁਸ਼ਬੂ, ਲਹੂ ਖ਼ੁਸ਼ਬੂ, ਜਿਗਰ ਖ਼ੁਸ਼ਬੂ, ਨਾਜਰ ਖ਼ੁਸ਼ਬੂਜਗਤਾਰ
ਇਸ ਸਾਲ ਤੁਸੀਂ ਪਹੁੰਚੋ ਸਫਲਤਾ ਦੇ ਸ਼ਿਖਰ ਤੇ ਸਫਲਤਾ ਤੁਹਾਡੇ ਕਦਮ ਚੁੱਮੇ ਧਨ
ਦੌਲਤ ਤੁਹਾਡੇ ਅੱਗੇ ਪਿਛੇ ਘੁੱਮੇ ਹੀ ਮੇਰੀ ਦਿੱਲੀ ਕਾਮਨਾ ਤੁਹਾਡੇ ਵਾਸਤੇ ਨਵਾਂ ਸਾਲ
ਲਿਆਵੇ ਖੁਸ਼ੀਆਂ ਤੁਹਾਡੇ ਵਾਸਤੇ ਹੈਪ੍ਪੀ ਨਿਊ ਯੀਅਰ
ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ
ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ
ਪਹਿਲਾ ਪਿਆਰ ਬਚਪਨ ਕਿ ਚੌਂਤ ਜੈਸਾ ਹੋਤਾ ਹੈ ,
ਜਿਸਕਾ ਨਿਸ਼ਾਨ ਜ਼ਿੰਦਗੀ ਭਰ ਰਹਿਤ ਹੈ
ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ,
ਏਸ ਨਵੇਂ ਸਾਲ ਨੂੰ ਗਲੇ ਲਗਾਉ ਨਵੇਂ ਸਾਲ ਦੀਆਂ ਵਧਾਈਆਂ ।
ਮਿਲਿਆ ਤਾਂ ਬਹੁਤ ਕੁਝ ਹੈ
ਇਸ ਜ਼ਿੰਦਗੀ ਵਿੱਚ..
ਪਰ ਯਾਦ ਬਹੁਤ ਆਉਦੇ ਨੇ..
ਜਿਹਨਾ ਨੂੰ ਹਾਸਲ ਨਾ ਕਰ ਸਕੇ
ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ
ਸੁਨੇਹਾ ਲੈ ਕੇ ਆਵੇ.ਨਵਾਂ ਸਾਲ ਬਹੁਤ ਬਹੁਤ ਮੁਬਾਰਕ
ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ
ਹੋਵੇ ਪਿਆਰ ਤੇ ਸਨੇਹ ਵਧੇ ਮੁੱਕ ਜਾਣ ਧਰਮਾਂ ਦੇ ਨਾਂ ਤੇ
ਲੜਾਈ ਝਗੜੇ ਨਵਾਂ ਸਾਲ ਮੁਬਾਰਕ