ਜੋ ਸ਼ਿਕਾਇਤ ਨਹੀਂ ਕਰਦੇ
ਦਰਦ ਉਹਨਾਂ ਨੂੰ ਵੀ ਹੁੰਦਾ ਏ
punjabi sad shayari on life
ਗੁੱਸਾ ਥੁੱਕ ਦੇਣਾ ਚਾਹੀਦਾ
ਪਰ ਸਾਹਮਣੇ ਵਾਲੇ ਦੇ ਮੂੰਹ ਤੇ
ਰੋਲਾ ਪਾਉਣ ਵਾਲੇ ਦਿਖਾਵਾ ਕਰਦੇ ਨੇਂ
ਇਬਾਦਤ ਤਾਂ ਚੁੱਪ ਚਾਪ ਹੁੰਦੀ ਏ
ਸਾਡੇ ਜਿਉਣ ਦਾ ਤਰੀਕਾ ਕੁੱਝ ਅਲੱਗ ਹੀ ਹੈ
ਅਸੀਂ ਇਸ਼ਾਰਿਆਂ ਤੇ ਨਹੀਂ ਆਪਣੀ ਜ਼ਿੱਦ ਤੇ ਜਿਉਂਦੇ ਹਾਂ
ਲੱਖ ਮਿੱਠਾ ਹੋਵੇ ਤੇਰੀਆਂ ਗੱਲਾਂ ‘ਚ ਪਰ
ਤੇਰਾ ਹੋਰਾਂ ਨਾਲ ਗੱਲਾਂ ਕਰਨਾ ਮੇਨੂੰ ਜ਼ਹਿਰ ਲਗਦਾ ਹੈ
ਸਮੁੰਦਰ ਵਰਗੀ ਆ ਸਾਡੀ ਪਹਿਚਾਣ
ਉਪਰੋਂ ਸ਼ਾਂਤ ਅੰਦਰੋਂ ਤੂਫ਼ਾਨ
ਜ਼ਹਿਰ ਵੀ ਦੇਣ ਜੋਗੇ ਨਹੀਂ ਸੀ ਕੁੱਝ ਲੋਕ
ਤੇ ਅਸੀਂ ਜ਼ਿੰਦਗ਼ੀ ਭਰ ਉਹਨਾਂ ਨੂੰ ਆਪਣੇ ਰਾਜ਼ ਦਸਦੇ ਰਹੇ
ਚੁੱਪ ਹਾਂ ਕਿਉਂਕਿ ਇਹ ਮੇਰੀ ਸ਼ਰਾਫ਼ਤ ਆ
ਨਹੀਂ ਤਾਂ ਕੁੱਝ ਲੋਕਾਂ ਲਈ ਤਾਂ ਮੇਰਾ ਗੁੱਸਾ ਹੀ ਆਫ਼ਤ ਆ
by Sandeep Kaur
ਜਿੱਥੇ ਜਾਣਾ ਚਾਹੁੰਦੀ ਦੁਨੀਆਂ ਮੈਂ ਉਸ ਰਾਹ ਹੋ ਕੇ ਆਇਆਂ
ਇਸ਼ਕ ਨਾ ਕਰਿਓ ਮੈਂ ਤਬਾਹ ਹੋ ਕੇ ਆਇਆਂ
ਮੇਰੀ ਇੱਕ smile ਹੀ ਕਾਫੀ ਆ
ਤੇਰਾ attitute ਭੰਨਣ ਲਈ
ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ
ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ
ਲੱਗਿਆ ਕੀ ਮੇਰੀਆਂ ਦੁਆਵਾਂ ਦਾ ਅਸਰ ਹੈ
ਪਰ ਉਹ ਤਾਂ ਦੁਬਾਰਾ ਆਪਣੇ ਮੱਤਲਬ ਲਈ ਆਏ ਸੀ