ਤੇਰਾ ਮੈਨੂੰ ਭੁੱਲ ਜਾਣਾ
ਮੈਨੂੰ ਅੱਜ ਵੀ ਯਾਦ ਏ
punjabi sad shayari on life
ਮੱਛਲੀ ਜਲ ਦੀ ਰਾਣੀ ਹੈ ਜੀਵਨ ਉਸਦਾ ਪਾਣੀ ਹੈ
ਭਰਾਵਾ ਇੰਨੇ ਕਾਂਡ ਨਾਂ ਕਰੋ ਰੱਬ ਨੂੰ ਸ਼ਕਲ ਦਿਖਾਉਣੀ ਹੈ
ਬੇਰਹਿਮੀ ਦੀਆਂ ਹੱਦਾਂ
ਸੱਜਣਾਂ ਦੀ ਬੇਰੁੱਖੀ
ਜਿਹੜਾ ਇੱਕ ਵਾਰੀ ਦਿਲ ਚੋਂ ਉੱਤਰ ਗਿਆ
ਫਿਰ ਕੀ ਫ਼ਰਕ ਪੈਂਦਾ ਉਹ ਕਿੱਧਰ ਗਿਆ
ਪਿਆਰ ਤਾਂ ਬਹੁਤ ਦੂਰ ਦੀ ਗੱਲ ਆ
ਮੈਂ ਤਾਂ ਅੱਜ ਤਾਈਂ ਤੇਰੀਆਂ ਝਿੜਕਾਂ ਵੀ ਨਹੀ ਭੁੱਲਿਆ
ਮੈਂ ਰਹਿਨੀ ਆਂ ਆਪਣੀ ਮਸਤੀ ਵਿੱਚ
ਜਿਉਂਦੀ ਨਹੀਂ ਮਤਲਬੀ ਲੋਕਾਂ ਦੀ ਬਸਤੀ ਵਿੱਚ
ਜਾਂ ਸਿਵਿਆ ਤੇ ਜਾਂ ਕਬਰਾਂ ਤੇ
ਜਾਂ ਮੁੱਕਦੀ ਏ ਗੱਲ ਸਬਰਾਂ ਤੇ
ਨਾਂ ਕਿਸੇ ਦੀ ਜਾਨ ਆਂ ਨਾਂ ਕਿਸੇ ਦੀ ਸਹਿਜ਼ਾਦੀ ਆਂ
ਬੱਸ ਇੱਕ ਬਾਰ ਜਿਹੜਾ ਮੇਰੇ ਨਾਲ ਪੰਗਾ ਲੈ ਲਵੇ
ਉਹਦੇ ਲਈ ਬਰਬਾਦੀ ਆਂ
ਸੀਨੇ ਪੱਥਰ ਰੱਖ ਕੇ ਕਾਬੂ ਕਰਨਾ ਪੈਂਦਾ ਚਾਵਾਂ ਨੂੰ
ਕਬੂਤਰਾਂ ਦੇ ਲੈ ਸੁਪਨੇ ਕਦੇ ਬਾਜ਼ ਉਡਾਏ ਜਾਂਦੇ ਨੀ
ਗੱਲ ਇਹੋ ਜਿਹੀ ਕਰੋ ਕਿ ਸਾਹਮਣੇ ਵਾਲੇ ਦਾ ਦਿੱਲ ਜਿੱਤ ਲਵੇ
Smile ਇਹੋ ਜਿਹੀ ਕਰੋ ਕਿ ਜਲਣ ਵਾਲਿਆਂ ਕਲੇਜਾ ਚੀਰ ਦਵੇ
ਤਿੰਨ ਲਫਜ਼ਾਂ ਦੀ ਗੱਲ ਸੀ
ਤੂੰ ਸਮਝ ਨੀ ਸਕਿਆ ਤੇ ਸਾਥੋਂ ਕਹਿ ਨੀ ਹੋਏ
ਜ਼ੇ ਫ਼ਿਤਰਤ ਸਾਡੀ ਸਹਿਣ ਦੀ ਨਾਂ ਹੁੰਦੀ
ਤਾਂ ਹਿੰਮਤ ਤੇਰੀ ਕੁੱਝ ਕਹਿਣ ਦੀ ਨਾ ਹੁੰਦੀ