ਸੀਨੇ ਪੱਥਰ ਰੱਖ

by Sandeep Kaur

ਸੀਨੇ ਪੱਥਰ ਰੱਖ ਕੇ ਕਾਬੂ ਕਰਨਾ ਪੈਂਦਾ ਚਾਵਾਂ ਨੂੰ

ਕਬੂਤਰਾਂ ਦੇ ਲੈ ਸੁਪਨੇ ਕਦੇ ਬਾਜ਼ ਉਡਾਏ ਜਾਂਦੇ ਨੀ

You may also like