ਅਗਲੀ ਸਵੇਰ ਨੂੰ, ਉਹ ਫਿਰ ਮੰਦਰ ਵਿਚ ਆਇਆ । ਸਾਰੇ ਲੋਕ ਉਸਦੇ ਕੋਲ ਆਏ, ਅਤੇ ਉਹ ਬੈਠ ਕੇ ਉਹਨਾ ਨੂੰ ਉਪਦੇਸ਼ ਦੇਣ ਲੱਗਿਆ । ਉਦੋਂ ਧਰਮ ਸ਼ਾਸਤਰੀ ਅਤੇ ਫਰਿਸੀ ਇਕ ਔਰਤ ਨੂੰ ਲਿਆਏ, ਜਿਹੜੀ ਕਿ ਗਲਤ ਸੰਬੰਧਾਂ ਚ ਫੜੀਗਈ ਸੀ,…