ਖੇਤਾਂ ਵਿੱਚ ਰਹਿੰਦੇ ਇੱਕ ਜ਼ਿਮੀਂਦਾਰ ਨੇ ਬਿਹਾਰੀ ਕਾਮਾ ਰੱਖ ਲਿਆ ਕੰਮ ਵਾਸਤੇ । ਕਾਮਾ ਬੰਦਾ ਤਾਂ ਚੰਗਾ ਸੀ , ਪਰ ਪੰਜਾਬੀ ਨਾ ਬੋਲਣੀ ਆਵੇ ਓਹਨੂੰ। ਜੱਟ ਨੇ ਵੀ ਪੰਜ ਛੇ ਪੜ੍ਹੀਆਂ ਸੀ ਪੁਰਾਣੀਆਂ , ਮਾੜਾ ਮੋਟਾ ਹਿੰਦੀ ਨੂੰ ਮੂੰਹ ਮਾਰ…