
ਤਾਇਆ ਪ੍ਰੀਤਮ ਸਿੰਘ ਬਹੁਤ ਤੇਜ਼ ਤਰਾਰ ਬੰਦੇ ਹਨ।ਘਰਾਂ ਵਿੱਚੋਂ ਲੱਗਦਾ ਇਹ ਤਾਇਆ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਦੂਰ ਹਰ ਗੱਲ ਨੂੰ ਤਰਕ ਨਾਲ ਕਰਨ ਵਾਲਾ ਬੰਦਾ ਹੈ। ਉਸ ਦੀ ਹਰ ਗੱਲ ਵਿੱਚ ਸਿਆਣਪ ਅਤੇ ਰਾਜ਼ ਛੁਪਿਆ ਹੁੰਦਾ ਹੈ। ਪਿੰਡ…
ਪੂਰੀ ਕਹਾਣੀ ਪੜ੍ਹੋਅੱਜ ਤੇਜ ਕੌਰ ਨੇ ਆਪਣੀ ਛੋਟੀ ਨੂੰਹ ਨੂੰ ਸ਼ਹਿਰ ਵਿੱਚ ਡਾਕਟਰ ਕੋਲ ਲੈ ਕੇ ਜਾਣਾ ਸੀ ਇਸ ਲਈ ਸਵਖਤੇ ਹੀ ਚੁੱਲੇ ਚੌਂਕੇ ਦਾ ਆਹਰ ਕਰ ਲਿਆ । ਤਿਆਰ ਹੋ ਦੋਵੇਂ ਜਣੀਆਂ ਸ਼ਹਿਰ ਜਾਣ ਲਈ ਪਿੰਡ ਦੀ ਫਿਰਨੀ ਤੇ ਬਣੇ ਬੱਸ…
ਪੂਰੀ ਕਹਾਣੀ ਪੜ੍ਹੋਪਿੰਕੀ ਦਾ ਮਨ ਉਡੂ ਉਡੂ ਕਰ ਰਿਹਾ ਸੀ । ਉਹ ਰਾਣੀ ਕੇ ਘਰ ਨੂੰ ਭੱਜੀ ਜਾ ਰਹੀ ਸੀ । ਉਹ ਖੁਸ਼ ਹੁੰਦੀ ਆਪ ਮੁਹਾਰੇ ਬੋਲਦੀ ਜਾਂਦੀ ਸੀ, “ ਆਹ ਤਾਂ ਗੱਲ ਬਣ ਗਈ, ਆਹ ਤਾਂ ਗੱਲ ਬਣ ਗਈ।” ਉਹਨੇ ਭੱਜ…
ਪੂਰੀ ਕਹਾਣੀ ਪੜ੍ਹੋ“ਹੋਰ ਬਈ ਧਰਮਿਆਂ ਕੀ ਹਾਲ ਐ?” ਖੇਤਾਂ ਵੱਲ੍ਹੋਂ ਆਉਂਦੇ ਹੋਏ ਕਾਂਤੇ ਨੇ ਡੰਗਰਾਂ ਵਾਲ਼ੇ ਵਾੜੇ ‘ਚ ਕੰਮ ਕਰਦੇ ਧਰਮੇ ਨੂੰ ਦੂਰੋਂ ਹੱਥ ਖੜ੍ਹਾ ਕਰਦੇ ਹੋਏ ਹਾਲ-ਚਾਲ ਪੁੱਛਿਆ ਤੇ ਉਹਦੇ ਕੋਲ਼ ਕੁੱਝ ਚਿਰ ਦੁੱਖ-ਸੁੱਖ ਫਰੋਲਣ ਲਈ ਰੁੱਕ ਗਿਆ। “ਵਧੀਆ ਭਈ ਤੂੰ…
ਪੂਰੀ ਕਹਾਣੀ ਪੜ੍ਹੋ" ਅਾ ਜਾ ਨਾਜਰਾ , ਦੋ ਘੜੀ ਸਾਡੇ ਕੋਲ ਵੀ ਬੈਠ ਜਾ " ਬਾਬੇ ਦਿਅਾਲੇ ਨੇ ਸੱਥ ਵਿਚ ਬੈਠ ਕੇ ਤਾਸ਼ ਖੇਡਦੇ ਨੇ ਮੈਂਨੂੰ ਕਿਹਾ| ਮੈਂ ਵੀ ਬਾਬੇ ਦੀ ਗੱਲ ਸੁਣ ਕੇ ਰੁਕ ਗਿਅਾ| ਚਾਚਾ ਪਾਲਾ ਬੋਲਿਅਾ "ਸੁਣਿਅਾ ਨਾਜਰਾ ਤੂੰ…
ਪੂਰੀ ਕਹਾਣੀ ਪੜ੍ਹੋਉਹ ਦੁਕਾਨਦਾਰ ਅਕਸਰ ਆਪਣੇ ਪੁੱਤ ਨੂੰ ਆਪਣੇ ਨਾਲ ਕੰਮ ਵਿੱਚ ਲਗਾ ਲੈਂਦਾ ਸੀ। ਕਈ ਵਾਰ ਗਾਹਕਾਂ ਨੇ ਆਉਣਾ ਤੇ ਦੁਕਾਨਦਾਰ ਦਾ ਟਾਈਮ ਲਗਾ ਦੇਣਾ ਤੇ ਫੇਰ ਚੀਜ ਕੋਈ ਵੀ ਪਸੰਦ ਨਾ ਕਰਨੀ। ਇਹ ਦੇਖ ਮੁੰਡੇ ਨੂੰ ਗੁੱਸਾ ਆ ਜਾਣਾ ਤੇ…
ਪੂਰੀ ਕਹਾਣੀ ਪੜ੍ਹੋਅੱਜ ਬੱਸ ਵਿੱਚ ਚੜਿਆ ਤਾਂ ਸ਼ਹਿਰ ਤੋਂ ਪਿੰਡ ਦਾ ਸਫਰ ਭਾਵੇਂ ਇਕ ਘੰਟੇ ਦਾ ਸੀ..ਪਰ ਜੋ ਅੱਜ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਉਸਨੂੰ ਸੋਲ੍ਹਾਂ ਵਰ੍ਹੇ ਛੇ ਮਹੀਨੇ ਲੱਗ ਗਏ। ਕੰਡਕਟਰ ਤੋਂ ਆਪਣੀ ਟਿਕਟ ਲੈ ਕੇ ਦੋ ਵਾਲੀ ਸੀਟ…
ਪੂਰੀ ਕਹਾਣੀ ਪੜ੍ਹੋਇਕ ਵਾਰ ਦੀ ਗੱਲ ਹੈ ਕਹਿੰਦੇ ਇਕ ਬੜਾ ਹੀ ਨੇਕਦਿਲ ਰਾਜਾ ਸੀ, ਘੋੜੇ ਚੜਿਆਂ ਕਿਤੇ ਜਾ ਰਿਹਾ ਸੀ ਕਿ ਉਸਦੀ ਨਜਰ ਇਕ ਬਹੁਤ ਹੀ ਗਰੀਬ ਪਰਿਵਾਰ ਦੀ ਸੁੰਦਰ ਲੜਕੀ ਤੇ ਪਈ ਤੇ ਉਸਨੂੰ ਪਹਿਲੀ ਨਜਰ ਹੀ ਉਹ ਜਚ ਗਈ, ਲੜਕੀ…
ਪੂਰੀ ਕਹਾਣੀ ਪੜ੍ਹੋਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਏ ਇਹ ਅਮੀਰ ਗਰੀਬ ਜਾਤ ਪਾਤ ਕੁਝ ਨਹੀਂ ਵੇਖਦਾ, ਜਿਸਨੂੰ ਹੋ ਜਾਂਦਾ ਕੋਈ ਕੱਚੇ ਘੜਿਆਂ ਤੇ ਤਰਨ ਲਗ ਪੈਂਦਾ ਕੋਈ ਰੇਗਿਸਥਾਨ ਵਿੱਚ ਰੇਤ ਵਿੱਚ ਭਟਕ ਭਟਕ ਮਰ ਜਾਂਦਾ.... ਕੋਈ ਅਣਖ ਦਾ ਨਾਮ ਦੇ ਇਸਨੂੰ…
ਪੂਰੀ ਕਹਾਣੀ ਪੜ੍ਹੋ