ਹੱਸ ਕੇ ਵਾਰ ਦੇਵਾਂ ਮੁਹੱਬਤ ਤੇ ਆਪਣੀ ਸਾਰੀ ਜ਼ਿੰਦਗੀ
ਜੇ ਕਿਤੇ ਮਹਿਬੂਬ ਖ਼ੁਦਾ ਜਿਹਾ ਮਿਲੇ ਮੈਨੂੰ
punjabi love status
ਝੱਲੀਆਂ ਆਦਤਾਂ ਵੀ ਮੋਹ ਲੈਂਦੀਆਂ ਨੇਂ ਕਈਆਂ ਨੂੰ
ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀਂ ਹੁੰਦੀ
ਸਾਨੂੰ ਬਾਦਸ਼ਾਹੀ ਨਹੀਂ ਇਨਸਾਨੀਅਤ ਬਖਸ਼ ਮੇਰੇ ਰੱਬਾ
ਅਸੀਂ ਲੋਕਾਂ ਤੇ ਨਹੀਂ ਦਿਲਾ ਤੇ ਰਾਜ ਕਰਨਾ ਏ
ਹਮਸਫ਼ਰ ਜਵਾਕਾਂ ਵਰਗਾ ਹੋਣਾ ਚਾਹੀਦਾ ਏ
ਜੋ ਉਂਗਲ ਫੜਕੇ ਨਾਲ ਨਾਲ ਚੱਲੇ
ਨਾ ਚੰਨ ਦੀ ਚਾਹਤ ਹੈ ਨਾ ਤਾਰਿਆਂ ਦੀ ਫਰਮਾਇਸ਼ ਹੈ
ਹਰ ਜਨਮ ਵਿੱਚ ਮਿਲੇ ਤੂੰ ਮੈਨੂੰ ਬੱਸ ਇਹੀ ਖਵਾਹਿਸ਼ ਹੈ
ਪਿਆਰ ਇੱਕ ਪਿਆਰਾ ਜਿਹਾ ਅਹਿਸਾਸ ਹੈ
ਜੀਹਦੇ ਨਾਲ ਵੀ ਹੋ ਜਾਵੇ ਬਸ ਓਹੀ ਖ਼ਾਸ ਹੈ
ਰਾਹ ਮੇਰਾ ਤੂੰ, ਮੇਰੀ ਮੰਜ਼ਿਲ ਤੂੰ ਹੀ ਏ,
ਸਾਹ ਬਿਨਾਂ ਹੁੰਦੀ ਜਿਵੇਂ ਜ਼ਿੰਦਗੀ ਅਧੂਰੀ ਏ
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ
ਪਰ ਅਸੀਂ ਤਾਂ ਤੇਰੇ ਨਾਲ ਜਿਉਣਾ ਚਹੁੰਦੇ ਹਾਂ
ਇੱਕ ਸਾਫ਼ ਜਿਹੀ ਗੱਲ ਦੋ ਲਫ਼ਜ਼ਾਂ ਵਿੱਚ ਕਰਦੇ ਆਂ
ਫਿਲਿੰਗ ਨੂੰ ਸਮਝੋ ਜੀ, ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆਂ
ਜੀਣਾ ਮਰਨਾ ਹੋਵੇ ਨਾਲ ਤੇਰੇ
ਕਦੇ ਸਾਹ ਨਾ ਤੇਰੇ ਤੋਂ ਵੱਖ ਹੋਵੇ
ਤੈਨੂੰ ਜ਼ਿੰਦਗੀ ਆਪਣੀ ਆਖ ਸਕਾਂ
ਬਸ ਇੰਨਾ ਕੁ ਮੇਰਾਹੱਕ ਹੋਵੇ
ਜ਼ਿੰਦ ਜਾਨ ਤੇਰੇ ਨਾਮ ਕਰ ਦਿੱਤੀ
ਹੁਣ ਇਸ ਤੋਂ ਵੱਧ ਤੈਨੂੰ ਕੀ ਪਿਆਰ ਕਰਾਂ
ਮੈਂ ਰੰਗ ਹੋਵਾਂ ਤੇਰੇ ਚਿਹਰੇ ਦਾ
ਤੂੰ ਖੁਸ਼ ਹੋਵੇ ਮੈਂ ਨਿਖਰ ਜਾਵਾਂ
ਸਾਡਾ ਰੂਹਾਂ ਵਾਲਾ ਸੰਬੰਧ ਹੋਵੇ
ਤੂੰ ਉਦਾਸ ਹੋਵੇ ਮੈਂ ਬਿਖਰ ਜਾਵਾਂ