"ਦੀਦੀ ਦੇਖੋ ਮੇਰਾ ਨਵਾ ਫੋਨ ਕਿੰਨਾ ਸਮਾਰਟ ਹੈ। ਇਹ ਜਦੋਂ ਕੋਈ ਮੈਸਜ ਆਉਂਦਾ ਹੈ ਤਾਂ ਕਈ ਜਵਾਬ ਆਪਣੇ ਆਪ ਟਾਈਪ ਕਰਕੇ ਸੁਝਾਵ ਦੇ ਦਿੰਦਾ ਹੈ।" ਕੋਲ ਬੈਠੇ ਬਜੁਰਗ ਨੇ ਆਪਣੇ ਪੋਤੇ ਨੂੰ ਪੁੱਛਿਆ ਕੀ ਹੈ ਤੇਰਾ ਨਵਾਂ ਫੋਨ ? "ਦਾਦਾ…