2009 ਦੀਆਂ ਗਰਮੀਆਂ ਦੀ ਗੱਲ ਆ ਇਹ। ਵੇਲਾ ਸੀ ਆਹੀ ਕੋਈ ਆਥਣ ਦਾ ਪਹਿਰ। ਪੱਕਾ ਚੇਤਾ ਨਹੀ ਪਰ ਦਿਨ ਮੈਨੂੰ ਲਗਦਾ ਅਬਲ ਤਾਂ ਸ਼ੁਕਰਵਾਰ ਸੀ ਓਦਨ ਨਹੀਂ ਵੱਧ ਤੋਂ ਵੱਧ ਸ਼ਨਿੱਚਰਵਾਰ ਹੋਣਾ। ਮੈ ਤੱਦ ਇੰਡਆ, ਬੰਗਲੌਰ ਸੀ। ਆਏ ਨੂੰ ਤਿੰਨ…