Stories related to mother

  • 156

    ਪੰਜ ਸੌ ਦੀਆਂ ਗੋਲੀਆਂ 

    October 2, 2020 0

    ਸੀਰਤ ਦੇ ਵਿਆਹ ਨੂੰ ਬਾਰਾਂ ਸਾਲ ਹੋ ਚੁੱਕੇ ਸਨ। ਵਿਆਹ ਦੇ ਛੇ ਸਾਲਾਂ ਅੰਦਰ ਕੁਦਰਤ ਨੇ ਦੋ ਹੱਸਦੇ ਖੇਡਦੇ ਧੀ- ਪੁੱਤ ਉਹਦੀ ਝੋਲੀ ਪਾਏ ਸਨ। ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉੰਦੀ ਹੋਈ ਉਹ ਆਪਣੀ ਛੋਟੀ ਜਿਹੀ ਦੁਨੀਆਂ ਵਿੱਚ ਬਹੁਤ ਖੁਸ਼ ਸੀ।…

    ਪੂਰੀ ਕਹਾਣੀ ਪੜ੍ਹੋ
  • 139

    (ਵਾਰਿਸ)

    October 1, 2020 0

    ਜਗਤਾਰ ਤੇ ਸਤਨਾਮ ਸਕੇ ਭਰਾ ਸਨ। ਜਗਤਾਰ ਵੱਡਾ ਤੇ ਸਤਨਾਮ ਛੋਟਾ.....ਬਾਪੂ ਦੇ ਗੁਜ਼ਰਨ ਤੋਂ ਬਾਅਦ ਛੋਟੀ ਉਮਰ ਚ ਜ਼ਿੰਮੇਵਾਰੀਆਂ ਦੇ ਭਾਰ ਨੇ ਜਗਤਾਰ ਨੂੰ ਸਿਆਣਾ ਤੇ ਗੰਭੀਰ ਇਨਸਾਨ ਬਣਾ ਦਿੱਤਾ ਸੀ।ਜਗਤਾਰ ਨੇ ਲਾਣੇਦਾਰੀ ਤੇ ਕਬੀਲਦਾਰੀ ਬੜੀ ਚੰਗੀ ਤਰ੍ਹਾਂ ਸੰਭਾਲੀ ਹੋਈ…

    ਪੂਰੀ ਕਹਾਣੀ ਪੜ੍ਹੋ
  • 248

    ਬੇਬੇ….

    August 28, 2020 0

    ਅਲਾਰਮ ਵੱਜਦੇ ਹੀ ਅੱਖ ਖੁੱਲ੍ਹੀ ਤੇ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ। ਛੇਤੀ ਦੇਣੀ ਚਾਹ ਬਣਾਈ ਤੇ ਨਾਲ ਕੱਲ੍ਹ ਦੇ ਬਚੇ ਬਰੈਡ ਖਾ ਕੇ ਕੰਮ ਤੇ ਨਿਕਲ ਪਿਆ। ਕੰਮ ਤੇ ਪਹੁੰਚਿਆ ਹੀ ਸੀ ਕਿ ਉਸਦਾ ਫੋਨ ਵੱਜਿਆ । ਪੰਜਾਬ…

    ਪੂਰੀ ਕਹਾਣੀ ਪੜ੍ਹੋ
  • 302

    ਫਰਿਸ਼ਤਾ

    August 27, 2020 0

    ਕੁਝ ਦਿਨ ਪਹਿਲਾਂ ਮੇਰੇ ਬੇਟੇ ਦੇ ਦੋਸਤ ਦਾ ਫੋਨ ਆਇਆ। "ਆਂਟੀ !ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਣੀ ਸੀ।" ਮੈਂ ਥੋੜ੍ਹਾ ਘਬਰਾ ਗਈ ,"ਹਾਂ !ਦੱਸੋ ਬੇਟਾ ਦੀ ਗੱਲ ਹੈ?" ਉਹ ਬੋਲਿਆ ,"ਆਂਟੀ ! ਜੋਤ ਨੂੰ ਕਲਾਸ ਵਿੱਚ ਬਲੈਕ ਬੋਰਡ ਦਿਖਾਈ ਨਹੀਂ ਦਿੰਦਾ।…

    ਪੂਰੀ ਕਹਾਣੀ ਪੜ੍ਹੋ
  • 193

    ਪਾਇਲਟ

    August 26, 2020 0

    ਸੀਮਾ ਇੱਕ ਪੜ੍ਹੀ ਲਿਖੀ ਘਰੇਲੂ ਔਰਤ ਸੀ। ਉਹ ਸਾਰਾ ਦਿਨ ਆਪਣੇ ਬੱਚਿਆਂ ਵਿੱਚ ਮਸਤ ਰਹਿੰਦੀ । ਕਦੇ ਉਨ੍ਹਾਂ ਨੂੰ ਪੜ੍ਹਾ ਰਹੀ ਹੁੰਦੀ ,ਕਦੇ ਉਨ੍ਹਾਂ ਨੂੰ ਖਾਣ ਪੀਣ ਲਈ ਦਿੰਦੀ । ਉਹ ਘਰ ਦੇ ਨਿੱਕੇ ਨਿੱਕੇ ਕੰਮ ਕਰਦਿਆਂ ਬੜਾ ਖੁਸ਼ੀ ਮਹਿਸੂਸ…

    ਪੂਰੀ ਕਹਾਣੀ ਪੜ੍ਹੋ