ਭਾਰਤ ਤਿਉਹਾਰਾਂ ਦਾ ਦੇਸ਼ ਹੈ। ਅਸੀਂ ਕਈਂ ਤਿਉਹਾਰ ਮਨਾਉੰਦੇ ਹਾਂ। ਜਿਨ੍ਹਾਂ ਵਿਚੋਂ ਕਈਂ ਇਤਿਹਾਸ ਨਾਲ , ਕਈਂ ਮੌਸਮ ਨਾਲ ਤੇ ਕੋਈਂ ਵਹਿਮਾਂ-ਭਰਮਾ ਨਾਲ ਸੰਬੰਧਿਤ ਹੁੰਦੇ ਹਨ। ਜੇ ਮੈਂ ਪਹਿਲਾਂ ਹੋਲੀ ਦੀ ਗੱਲ ਕਰ੍ਹਾ ਤੇ ਹਰ ਇੱਕ ਮਨੁੱਖ ਜਹਿਰ ਰੂਪੀ ਰੰਗ…