ਜਿੰਦਗੀ ਦਾ ਸਫਰ ਬੜਾ ਅਜੀਬ ਏ , ਬੜਾ ਪਿਆਰਾ ਹੁੰਦਾ ਏ ਕਦੀ ਤੇ ਕਦੀ ਬਹੁਤ ਉਦਾਸ । ਬੇਸ਼ੱਕ ਇਨਸਾਨ ਸਾਰੀ ਉਮਰ ਖਵਾਹਿਸ਼ਾਂ ਦੇ ਪਰਛਾਵੇਂ ਫੜ੍ਹਦਾ ਰਹਿੰਦਾ ਏ ਪਰ ਬਿਲਕੁਲ ਬਰੀਕੀ ਨਾਲ ਵੇਖਿਆ ਜਾਵੇ ਤਾਂ ਇਨਸਾਨ ਹਮੇਸ਼ਾਂ ਦਿਲੀ ਖ਼ੁਸ਼ੀ ਦੀ ਤਲਾਸ਼…