ਦਾਦੀ ਬੋਲੀ ਸੰਨ 1995 ਵਿਚ ਇਕ ਵਾਰੀ ਮੈਂ ਬੱਸ ਰਾਹੀਂ ਰੋਪੜ ਤੋਂ ਜਲੰਧਰ ਜਾ ਰਿਹਾ ਸੀ, ਤਾਂ ਨਵਾਂ ਸ਼ਹਿਰ ਦੇ ਅੱਡੇ ਉਤੇ ਸਾਡੀ ਬੱਸ ਰੁਕੀ। ਉਸ ਬੱਸ ਵਿੱਚ ਅੱਡੇ ਤੋਂ ਇਕ ਪੜ੍ਹੀ-ਲਿਖੀ ਔਰਤ ਸਵਾਰ ਹੋਈ ਜਿਸਦੇ ਨਾਲ ਉਸਦੀ ਇੱਕ ਤਿੰਨ…