ਲਾਲਚ ਇਨਸਾਨ ਨੂੰ ਇਨਸਾਨ ਰਹਿਣ ਈ ਨਹੀ ਦਿੰਦਾ । ਇਨਸਾਨ ਨੇ ਰੱਬ ਨੂੰ ਵੀ ਆਪਣੇ ਵਰਗਾ ਈ , ਲੈ ਦੇ ਕੇ ਕੰਮ ਕਰਨ ਵਾਲਾ ਸਮਝ ਛੱਡਿਆ , ਜਿਵੇ ਰੱਬ ਨਾ ਹੋਵੇ , ਕਿਸੇ ਦਫਤਰ ਵਿੱਚ ਬੈਠਾ ਰਿਸ਼ਵਤਖ਼ੋਰ ਅਧਿਕਾਰੀ ਹੋਵੇ ।…