ਕੈਨੇਡਾ ਤੇ ਅਮਰੀਕਾ ਦੋ ਦੇਸ਼ਾਂ ਵਿਚਕਾਰ ਆਉਣ ਜਾਣ ਬੜਾ ਸੌਖਾ ਹੈ ! ਕਾਰਾਂ ਵਿੱਚ ਲੋਕ ਆਮ ਹੀ ਸਮਾਨ ਖਰੀਦਣ ਕਾਰ ਵਿੱਚ ਪੈਟਰੋਲ ਪੁਆਉਣ ਚਲੇ ਜਾਂਦੇ ਹਨ ! ਤੇ ਇੱਧਰ ਉਧਰ ਜਾਣ ਵੇਲੇ ਕਸਟਮ ਵਾਲੇ ਇਕ ਦੋ ਮਿੰਟ ਲਾ ਕੇ ਸਵਾਲ…