
ਨਿੱਕੀ ਜਿਹੀ ਨੂੰ ਜਨਮ ਦਿੰਦਿਆਂ ਹੀ ਉਸਦੀ ਮਾਂ ਚੱਲ ਵੱਸੀ ਨਾਲਦੀ ਦੀ ਮੌਤ ਦੀ ਜੁੰਮੇਵਾਰ ਮੰਨਦਿਆਂ ਉਸਨੇ ਉਸਨੂੰ ਹੱਥ ਤਾਂ ਕੀ ਲਾਉਣਾ ਸੀ..ਇੱਕ ਵਾਰ ਤੱਕਿਆ ਤੱਕ ਨਹੀਂ...ਇਥੋਂ ਤੱਕ ਕੇ ਉਸਦਾ ਕੋਮਲ ਜਿਹਾ ਸਰੀਰ..ਨਾਜ਼ੁਕ ਜਿਹੀਆਂ ਉਂਗਲੀਆਂ...ਜੁਗਨੂੰਆਂ ਵਾਂਙ ਜੱਗਦੀਆਂ ਹੋਈਆਂ ਅੱਖਾਂ ਅਤੇ…
ਪੂਰੀ ਕਹਾਣੀ ਪੜ੍ਹੋਅਜੇ ਵੀ ਯਾਦ ਏ ਜਦੋਂ ਅਮ੍ਰਿਤਸਰ ਏਅਰਪੋਰਟ ਤੇ ਡੈਡ ਨੇ ਸਮਾਨ ਵਾਲੀ ਰੇਹੜੀ ਆਖਰੀ ਸਟੋਪ ਤੇ ਮੇਰੇ ਹਵਾਲੇ ਕੀਤੀ ਤਾਂ ਨਾਲ ਆਈ ਭੂਆ ਉਚੀ ਸਾਰੀ ਬੋਲ ਪਈ... "ਵੇ ਗੁਰਮੁਖ ਸਿਆਂ ਅਜੇ ਵੀ ਸੋਚ ਵਿਚਾਰ ਕਰ ਲੈ..ਕੱਲੀ ਕਾਰੀ ਨੂੰ ਸੱਤ ਸਮੁੰਦਰ…
ਪੂਰੀ ਕਹਾਣੀ ਪੜ੍ਹੋਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ.. ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ.. ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ…
ਪੂਰੀ ਕਹਾਣੀ ਪੜ੍ਹੋਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਡੀਜਲ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ.. ਆਖਦੇ ਹਾਰਟ ਦੀ ਕਸਰ ਏ..ਜ਼ੋਰ ਪੈਂਦਾ ਏ..! ਫੇਰ ਡੈਡੀ ਅਚਾਨਕ ਰਵਾਨਗੀ ਪਾ ਗਏ..ਇੱਕ ਦਿੰਨ ਓਹਨਾ ਮੈਨੂੰ ਦਸਾਂ ਸਾਲਾਂ ਦੀ ਨੂੰ ਉਂਗਲ ਲਾ ਪੈਲੀਆਂ ਵੱਲ…
ਪੂਰੀ ਕਹਾਣੀ ਪੜ੍ਹੋਸਟਾਫ ਦੇ ਜਾਂਦਿਆਂ ਹੀ ਮੈਂ ਕੰਬਦੇ ਹੱਥਾਂ ਨਾਲ ਦਰਾਜ ਖੋਲਿਆ.. ਨਿੱਕੇ ਲਫਾਫੇ ਵਿਚ ਬੰਦ ਸਲਫਾਸ ਦੀਆਂ ਕਿੰਨੀਆਂ ਸਾਰੀਆਂ ਗੋਲੀਆਂ ਦੇਖ ਮੇਰੀਆਂ ਅੱਖਾਂ ਮੀਚੀਆਂ ਗਈਆਂ ਤੇ ਸੁਵੇਰੇ-ਸੁਵੇਰੇ ਘਰੇ ਪਏ ਕਲੇਸ਼ ਵਾਲਾ ਸਾਰਾ ਦ੍ਰਿਸ਼ ਅੱਖਾਂ ਅੱਗੇ ਘੁੰਮ ਗਿਆ.. ਅਚਾਨਕ ਦਰਵਾਜੇ ਤੇ ਦਸਤਕ…
ਪੂਰੀ ਕਹਾਣੀ ਪੜ੍ਹੋ