Stories by tag: Hardwork
ਮੇਹਨਤ
ਉਹ ਪੰਜ ਜਮਾਤਾਂ ਹੀ ਪਾਸ ਸੀ...ਸ਼ਾਇਦ ਇਸੇ ਲਈ ਹੀ ਕਨੇਡਾ ਆ ਕੇ ਬੜੀ ਮੇਹਨਤ ਕਰਨੀ ਪਈ...ਹਮਾਤੜ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ...ਕਦੀ ਕਲੀਨਿੰਗ,ਕਦੀ ਗਰਾਜ ਕਦੀ ਮਸ਼ਰੂਮਾਂ ਦੀ ਫੈਕਟਰੀ ਤੇ ਕਦੀ ਪੀਜਾ ਡਿਲੀਵਰੀ! ਪਰ ਕੰਮ ਕੱਲੇ ਨੇ ਹੀ ਕੀਤਾ ਤੇ ਨਾਲਦੀ ਨੂੰ ਆਖ ਦਿੱਤਾ ਬੀ ਭਾਗਵਾਨੇ ਘੱਟ ਖਾ ਲਵਾਂਗੇ ਤੂੰ ਬੱਸ ਬੱਚੇ ਸੰਭਾਲ... ਇਹੋ ਨੇ ਸਾਡਾ ਅਸਲੀ ਸਰਮਾਇਆ..ਬਾਕੀ ਜੋ…...
ਪੂਰੀ ਕਹਾਣੀ ਪੜ੍ਹੋਕਾਬਲੀਅਤ ਤੇ ਯਕੀਨ
ਅੱਜ ਕਿਸੇ ਜਗਾ ਇੱਕ ਇਰਾਨੀ ਕਥਾ ਪੜੀ.. ਇੱਕ ਠੰਡੀ ਸ਼ੀਤ ਰਾਤ ਨੂੰ ਮਹੱਲ ਦਾ ਗੇਟ ਲੰਘਦਿਆਂ ਮਹਾਰਾਜੇ ਦਾ ਧਿਆਨ ਇੱਕ ਬੁੱਢੇ ਚੌਂਕੀਦਾਰ ਵੱਲ ਗਿਆ ਤਾਂ ਉਹ ਖਲੋ ਕੇ ਪੁੱਛਣ ਲੱਗਾ ਕੇ "ਬਾਬਾ ਠੰਡ ਤੇ ਨਹੀਂ ਲੱਗਦੀ"? ਅੱਗੋਂ ਕਹਿੰਦਾ "ਮਹਾਰਾਜ ਲੱਗਦੀ ਤਾਂ ਹੈ ਪਰ ਕਿਸੇ ਤਰਾਂ ਗੁਜਾਰਾ ਹੋ ਹੀ ਜਾਂਦਾ ਹੈ" ਰਾਜੇ ਨੇ ਆਖਿਆ ਕੇ ਬਜੁਰਗਾ ਫਿਕਰ ਨਾ ਕਰ...ਮੈਂ ਅੰਦਰ ਜਾ…...
ਪੂਰੀ ਕਹਾਣੀ ਪੜ੍ਹੋਜ਼ਿੰਦਗੀ ਦੀ ਗੱਡੀ
ਅੱਜ ਮੈਂ ਸੈਕਟਰ 35 ਕਿਤਾਬਾਂ ਖਰੀਦਣ ਗਈ ਸੀ। ਉੱਥੇ ਹੀ ਤੁਰਦੇ ਹੋਏ ਮੇਰੀ ਜੁੱਤੀ ਟੁੱਟ ਗਈ। ਰਾਹ 'ਚ ਇੱਕ ਮੋਚੀ ਦੇਖਿਆ ਤਾਂ ਫੱਟ ਕਰ ਕੇ ਉਸ ਕੋਲ ਪਹੁੰਚ ਗਈ। ਮੈਂ ਆਪਣੀ ਜੁੱਤੀ ਦਿਖਾਈ ਤੇ ਉਹ ਠੀਕ ਕਰਨ ਲੱਗ ਗਿਆ। ਜੁੱਤੀ ਠੀਕ ਕਰਦੇ-ਕਰਦੇ ਸਾਡੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ। ਉਹਨਾਂ ਨੇ ਦੱਸਿਆ ਕਿ ਮੇਰਾ ਨਾਂਅ 'ਜੀਤ' ਹੈ। ਭਾਰੇ ਸਰੀਰ ਦੇ ਸਨ…...
ਪੂਰੀ ਕਹਾਣੀ ਪੜ੍ਹੋ