ਜੇ ਕੋਈ ਲਫਜ਼ਾਂ ਵਿੱਚ ਮੇਰੀ ਖੁਸ਼ੀ ਪੁੱਛੇ
ਤੇਰੇ ਨਾਮ ਤੋਂ ਸਿਵਾਏ ਮੈਂ ਕੁਝ ਨਾ ਕਹਾਂ
ghaint status
ਜੇ ਕੋਈ ਲਫਜ਼ਾਂ ਵਿੱਚ ਮੇਰੀ ਖੁਸ਼ੀ ਪੁੱਛੇ
ਤੇਰੇ ਨਾਮ ਤੋਂ ਸਿਵਾਏ ਮੈਂ ਕੁਝ ਨਾ ਕਹਾਂ
ਜੇ ਕੋਈ ਲਫਜ਼ਾਂ ਵਿੱਚ ਮੇਰੀ ਖੁਸ਼ੀ ਪੁੱਛੇ
ਤੇਰੇ ਨਾਮ ਤੋਂ ਸਿਵਾਏ ਮੈਂ ਕੁਝ ਨਾ ਕਹਾਂ
ਤਸੱਲੀਆਂ ਉਬਾਲ ਕੇ ਕੁੱਲੜ੍ਹ ਵਿੱਚ ਪਾਉਂਦਾ ਹੈ
ਚਾਹ ਦੀ ਹਰ ਟੱਪਰੀ ਤੇ ਇੱਕ ਜਾਦੂਗਰ ਬੈਠਾ ਹੂੰਦਾ ਹੈ
ਸੀਨੇ ਪੱਥਰ ਰੱਖ ਕੇ ਕਾਬੂ ਕਰਨਾ ਪੈਂਦਾ ਚਾਵਾਂ ਨੂੰ
ਕਬੂਤਰਾਂ ਦੇ ਲੈ ਸੁਪਨੇ ਕਦੇ ਬਾਜ਼ ਉਡਾਏ ਜਾਂਦੇ ਨੀ
ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਦੁਨੀਆਂ ਮੈਨੂੰ ਕਿ ਕਹਿੰਦੀ ਆ
ਮੈਂ ਇੱਕ ਚੰਗਾ ਪੁੱਤ ਆਂ ਇਹ ਗੱਲ ਮੇਰੀ ਮਾਂ ਮੈਨੂੰ ਕਹਿੰਦੀ ਆ
ਮੈਨੂੰ ਤੇਰੇ ਅੰਦਰ ਬੈਠੇ ਰੱਬ ਨਾਲ ਇਸ਼ਕ ਹੈ
ਤੂੰ ਤਾਂ ਬਸ ਇੱਕ ਜ਼ਰੀਆ ਏਂ ਮੇਰੀ ਇਬਾਦਤ ਦਾ
ਗੱਲ ਇਹੋ ਜਿਹੀ ਕਰੋ ਕਿ ਸਾਹਮਣੇ ਵਾਲੇ ਦਾ ਦਿੱਲ ਜਿੱਤ ਲਵੇ
Smile ਇਹੋ ਜਿਹੀ ਕਰੋ ਕਿ ਜਲਣ ਵਾਲਿਆਂ ਕਲੇਜਾ ਚੀਰ ਦਵੇ
ਚਾਹਤ ਦਾ ਜ਼ਰੀਆ ਹੈ ਇਹ
ਸਿਰਫ਼ ਚਾਹ ਨਹੀਂ ਮੁਹੱਬਤ ਦਾ ਦਰਿਆ ਹੈ ਇਹ
ਤਿੰਨ ਲਫਜ਼ਾਂ ਦੀ ਗੱਲ ਸੀ
ਤੂੰ ਸਮਝ ਨੀ ਸਕਿਆ ਤੇ ਸਾਥੋਂ ਕਹਿ ਨੀ ਹੋਏ
ਮੁਮਕਿਨ ਜ਼ੇ ਹੁੰਦਾ ਕਿਸੇ ਨੂੰ ਉਮਰ ਦੇਣਾ
ਤਾਂ ਮੈਂ ਹਰ ਸਾਹ ਮਾਂ ਦੇ ਨਾਂ ਲਿੱਖਦਾ
ਜ਼ੇ ਫ਼ਿਤਰਤ ਸਾਡੀ ਸਹਿਣ ਦੀ ਨਾਂ ਹੁੰਦੀ
ਤਾਂ ਹਿੰਮਤ ਤੇਰੀ ਕੁੱਝ ਕਹਿਣ ਦੀ ਨਾ ਹੁੰਦੀ