ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ,
ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ,
ghaint status
ਪਹਿਲਾ ਨਹੀਂ ਦੇਖਿਆ ਸੀ ਉਨ੍ਹਾਂ ਨੂੰ ਏਨਾ ਕਰੀਬ ਤੋਂ
ਪਿਆਰ ਉਨ੍ਹਾਂ ਦਾ ਮਿਲਿਆ ਚੰਗੇ ਨਸੀਬ ਤੋਂ
ਕਿਤਾਬਾਂ ਦੇ ਵਾਂਗ ਬਹੁਤ ਸ਼ਬਦ ਨੇ ਮੇਰੇ ਅੰਦਰ,
ਪਰ ਮੈਂ ਵੀ ਉਨ੍ਹਾਂ ਵਾਂਗ ਘੱਟ ਹੀ ਬੋਲਦਾ ਹਾਂ।
ਉਹ ਝੂਠ ਬੋਲਦੀ ਏ ਕਿ ਤੇਰੇ ਬਿਨਾਂ ਹੁਣ ਅੱਖ ਨਹੀਂ ਭਰਦੀ
ਨਾਲੇ ਕਈ ਬਾਰ typing ਤਾਂ ਕਰਦੀ ਏ ਪਰ ਕੁਝ send ਨਹੀਂ ਕਰਦੀ
ਤੁਹਾਡੀ ਤਾਰੀਫ ਹੋਣ ਤੇ ਸਭ ਖਾਮੋਸ਼ ਹੋ ਜਾਣਗੇl
ਜਦੋਂ ਗੱਲ ਖਾਮੀਆਂ ਦੀ ਚੱਲੇਗੀ ਤਾਂ ਗੂੰਗੇ ਵੀ ਬੋਲ ਪੈਣਗੇ
ਦਿਲ ਚ’ ਕਲੋਨੀ ਝੱਟ ਕੱਟ ਦਈ ਦੀ, ਨਿੱਕੀ ਜਿਹੀ ਇੱਕ ਮੁਲਾਕਾਤ ਕਰਕੇ
ਅੱਖ਼ ਮੇਰੀ ਤੋਂ ਅੱਖ਼ ਤੇਰੀ ਵਕਤ ਪਿਆ ਤੇ ਫਿਰ ਗਈ,
ਤਾਂਵੀ ਨਜ਼ਰ ‘ ਅਰਜਨ ‘ ਦੀ ਤੈਨੂੰ ਲੱਭਦੀ ਕਿੰਨਾਂ ਚਿਰ ਰਹੀ,
ਅਕਸਰ ਤਾਂ ਪੈਣੀ ਮੋੜਣੀ ਜੋ ਭਾਜੀ ਤੇਰੇ ਸਿਰ ਰਹੀ,
ਇਸ ਜਨਮ ਜੇ ਨਾ ਮੁੜੀ ਤੇ ਅਗਲੇ ਜਨਮ ਫੇਰ ਸਹੀ,
ਇੱਕ ਸ਼ੀਸ਼ਾ ਹੀ ਆ ਜੋ ਮੇਰਾ ਪੱਕਾ ਦੋਸਤ ਹੈ
ਕਿਉਂਕਿ ਜਦੋਂ ਮੈਂ ਰੋਂਦਾ ਹਾਂ ਤਾਂ ਉਹ ਕਦੇ ਨਹੀ ਹਸਦਾ
ਮੇਰੇ ਹੱਥਾਂ ‘ਚ ਜਦੋਂ ਤੇਰਾ ਹੱਥ ਆ ਜਾਵੇਗਾ
ਉਮਰ ਭਰ ਦਾ ਸਫ਼ਰ ਦੋ ਪਲ ‘ ਚ ਕਟ ਜਾਵੇਗਾ|
ਸਾਰੀ ਉਮਰ ਵਿੱਚ ਸਿਰਫ ਇੱਕ ਗੱਲ ਯਾਦ ਰੱਖਿਉ
ਕਦੇ ਵੀ ਦੋਸਤੀ ਤੇ ਪਿਆਰ ਵਿੱਚ ਨੀਅਤ ਸਾਫ ਰੱਖਿਉ
ਜਿੰਦਗੀ ਤਾਂ ਸਾਡੀ ਵੀ ਬੀਤ ਹੀ ਜਾਣੀ ਆ,
ਤੇ ਤੇਰਾ ਵੀ ਸਾਡੇ ਬਿੰਨਾਂ ਸੋਹਣਾ ਸਰ ਗਿਆ,
ਪਰ ਜਿਹੜਾ ਤੈਨੂੰ ਕਰਦਾ ਸੀ ਅਫ਼ਸੋਸ਼
ਉ ‘ ਅਰਜਨ ‘ ਤਾਂ ਮਰ ਗਿਆ,
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ |