ਮੈਂ ਰੋਜ਼ ਸਵੇਰੇ ਦੁੱਧ ਆਲੀ ਡੇਅਰੀ ਜਾਨਾ ਅਤੇ 1-2 ਦਿਨ ਛੱਡਕੇ ਅਕਸਰ ਇੱਕ ਬਜ਼ੁਰਗ ਬਾਬਾ ਦੁੱਧ ਲੈਣ ਆਉਦਾ। ਸਾਰੇ ਉਸਨੂੰ ਫੌਜ਼ੀ ਬਾਬਾ ਕੈਂਦੇ ਨੇਂ। ਉਸਦੇ ਕਰੀਮ ਰੰਗ ਦਾ ਫਟਿਆ-ਪੁਰਾਣਾ ਕੁੜਤਾ ਹੁੰਦਾ ਅਤੇ ਸਿਰ ਤੇ ਮੈਲੀ ਜਿਹੀ ਨੀਲੀ ਪੱਗ। ਉਸਦਾ ਬਿਲਕੁਲ…