ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ, ਨੀ ਤੂੰ ਪੱਥਰਾਂ ਨਾਲ ਵਾਰ ਕਰ ਗਈ
ਦਿਲ ਤੜ-ਤੜ ਟੁੱਟਿਆ ਸੀ ਯਾਰ ਦਾ ਜਾਨ ਸੀਨੇ ਵਿੱਚੋਂ ਬਾਹਰ ਕਰ ਗਈ
emotional status in punjabi
ਸੱਜਣਾ ਸਾਡੇ ਬਾਰੇ ਤੇ ਕੁਝ ਸੋਚ ਵਿਚਾਰ
ਕਈ ਦਿਨਾਂ ਤੋਂ ਉਦਾਸ ਜਿਹੇ ਰਹਿੰਦੇ ਹਾਂ
ਇੱਕ ਦਿਨ ਤੇ ਮਿਲ ਜਾ ਯਾਰ
ਮਿਲਣੇ ਦਾ ਵਾਅਦਾ ਉਹਦੇ ਮੂੰਹੋ ਨਿਕਲ ਗਿਆ..
ਮੈਂ ਪੁੱਛੀ ਜਗਹ ਤਾਂ..
ਹੱਸ ਕੇ ਕਹਿੰਦੀ ਸੁਪਨੇ ਚ੍ ਆ ਜਾਵੀਂ..
ਉਲਝਣ ਭਰੀ ਜਿੰਦਗੀ ਐ ਇੱਕ ਗੰਢ ਖੋਲਦਾਂ ਦੂਜੀ ਪੈ ਜਾਦੀ ਏ
ਅਸੀ ਪਿਆਰ ਨਿਭਾਉਂਦੇ ਰਹੇ
ਰੁੱਸੇ ਹੋਏ ਯਾਰ ਮਨਾਉਂਦੇ ਰਹੇ
ਦਿਲ ਤੇ ਉਦੋਂ ਟੁੱਟਿਆ ਜਦੋਂ ਪਤਾ
ਲੱਗਿਆ ਯਾਰ ਹੀ ਸਾਡੇ ਨਾਲ
ਦਗਾ ਕਮਾਉਂਦਾ ਰਹੇ
ਨੀਂਦ ਵੀ ਤੇਰੇ ਵਰਗੀ ਬਣ ਗਈ ਹੈ ਮੇਰੀ
ਲਾਰਾ ਲਗਾ ਕੇ ਸਾਰੀ ਰਾਤ ਨੀ ਆਉਂਦੀ !!
ਕੋਈ ਰੌਂ-ਰੌਂ ਕੇ ਦਿਲ ਬਹਿਲਾਉਦਾਂ ਹੈ
ਕੋਈ ਹੱਸ-ਹੱਸ ਦਰਦ ਛੁਪਾਉਦਾਂ ਹੈ
ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ
ਜਦ ਹੱਦ ਤੋ ਵੱਧ ਜਾਣ ਤਾ ਪਾਗਲ ਕਰ ਹੀ ਦਿੰਦੇ ਨੇ
ਗੱਲਾਂ ਗੱਲਾਂ ਵਿੱਚ ਸੱਜਣਾ ਅੱਜ
ਤੇਰਾ ਜਿਕਰ ਹੋਇਆ
ਕਿੱਥੇ ਰਹਿੰਦਾ ਏ ਕੀ ਹਾਲ ਏ
ਦਿਲ ਨੂੰ ਫਿਕਰ ਹੋਇਆ
ਵਕਤ ਦੇ ਨਾਲ ਸਭ ਕੁੱਝ ਬਦਲ ਜਾਂਦਾ ਹੈ ਲੋਕ ਵੀ, ਰਸਤੇ ਵੀ,
ਅਹਿਸਾਸ ਵੀ ਤੇ ਕਦੀ ਕਦੀ ਅਸੀਂ ਖੁਦ ਵੀ
ਸਿਰਫ ਰਿਸ਼ਤੇ ਤੋੜਣ ਨਾਲ ਮੁਹੱਬਤ ਖਤਮ ਨਹੀਂ ਹੁੰਦੀ
ਕਹਿ ਦਿਉ ਉਹਨਾਂ ਨੂੰ ਕਿ ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ॥
ਸੁਣਿਆ ਸੀ ਪਹਿਲਾ ਮੁੱਹਬਤ ਅੰਨੀ ਹੂੰਦੀ ਸੀ
ਪਰ ਹੁਣ ਓਹਨੇ ਵੀ ਇਲਾਜ਼ ਕਰਾ ਲਿਆ ਹੁਣ ਦੌਲਤ ਸ਼ੋਹਰਤ ਸਭ ਦੇਖਦੀ ਆ