ਨਜ਼ਰਾਂ ਨੀਵੀਆਂ ਤੇ ਸੋਚ ਬੇਮਿਸਾਲ ਰੱਖੀ
ਸਮਝਣਾ ਕਿਸੇ ਨੇ ਨਹੀਂ ਬਸ ਵੱਖਰਾ ਅੰਦਾਜ਼ ਰੱਖੀ
ਸ਼ਬਦ ਘੱਟ ਚਾਹੇ ਪਰ ਅਰਥ ਕਮਾਲ ਰੱਖੀ
ਅੱਗੇ ਵਧ ਜਾਈਂ ਪਰ ਪਿਛਲਾ ਵੀ ਨਾਲ ਰੱਖੀ
emotional status in punjabi
ਦਿਲ ਦੀ ਗੱਲ ਬੁੱਲ੍ਹਾਂ ਤੇ ਨਾ ਆਈ
ਬੱਸ ਇੱਕ-ਦੂਜੇ ਨੂੰ ਚਾਹਾਂ ਹੀ ਪਿਓਂਦੇ ਰਹੇ
ਤੇਰਾ ਮੈਨੂੰ ਭੁੱਲ ਜਾਣਾ
ਮੈਨੂੰ ਅੱਜ ਵੀ ਯਾਦ ਏ
ਬੇਰਹਿਮੀ ਦੀਆਂ ਹੱਦਾਂ
ਸੱਜਣਾਂ ਦੀ ਬੇਰੁੱਖੀ
ਪਿਆਰ ਤਾਂ ਬਹੁਤ ਦੂਰ ਦੀ ਗੱਲ ਆ
ਮੈਂ ਤਾਂ ਅੱਜ ਤਾਈਂ ਤੇਰੀਆਂ ਝਿੜਕਾਂ ਵੀ ਨਹੀ ਭੁੱਲਿਆ
ਜਾਂ ਸਿਵਿਆ ਤੇ ਜਾਂ ਕਬਰਾਂ ਤੇ
ਜਾਂ ਮੁੱਕਦੀ ਏ ਗੱਲ ਸਬਰਾਂ ਤੇ
ਸੀਨੇ ਪੱਥਰ ਰੱਖ ਕੇ ਕਾਬੂ ਕਰਨਾ ਪੈਂਦਾ ਚਾਵਾਂ ਨੂੰ
ਕਬੂਤਰਾਂ ਦੇ ਲੈ ਸੁਪਨੇ ਕਦੇ ਬਾਜ਼ ਉਡਾਏ ਜਾਂਦੇ ਨੀ
ਤਿੰਨ ਲਫਜ਼ਾਂ ਦੀ ਗੱਲ ਸੀ
ਤੂੰ ਸਮਝ ਨੀ ਸਕਿਆ ਤੇ ਸਾਥੋਂ ਕਹਿ ਨੀ ਹੋਏ
ਸ਼ਿਕਵੇ ਤਾਂ ਬੜੇ ਸੀ ਫੇਰ ਮੈਂ ਹੱਸਦੀ ਦੇਖੀ ਉਹ
ਅਤੇ ਚੁੱਪ ਕਰ ਮੁੜ ਆਇਆ
ਬਹੁਤ ਘੱਟ ਲੋਕ ਸੀ ਮੇਰੀ ਜਿੰਦਗੀ ‘ਚ
ਹੁਣ ਉਹ ਵੀ ਘੱਟ ਗਏ
ਮੇਰੇ ਤੇ ਯਕੀਨ ਨਾਂ ਕਰੀਂ
ਮੈਂ ਖੁਦ ਆਪਣੇ ਆਪ ਨੂੰ ਧੋਖੇ ਚ ਰੱਖਦਾ
by Sandeep Kaur
ਸਬਰ ਦੀ ਗੱਲ ਨਾ ਕਰੋ ਮੇਰੇ ਕੋਲ
ਸਾਰੀ ਜ਼ਿੰਦਗੀ ਕੋਈ ਨਾਂ ਕਹਿ ਕੇ ਹੀ ਕੱਢੀ ਆ