ਉਲਝਣਾਂ ਮਜਬੂਰੀਆ ਤੇ ਫ਼ਰਜ਼ਾਂ ਦੀ ਅੰਨ੍ਹੀ ਭੀੜ ਵਿੱਚ
ਜੋ ਤੈਨੂ ਕਹਿਣਾ ਸੀ ਖੁਦ ਤੋਂ ਵੀ ਲਕੋਣਾ ਪੈ ਰਿਹਾ ਏ
emotional status in punjabi
ਮੈਂ ਚੁੱਪ ਆ ਕਿ ਕੋਈ ਤਮਾਸ਼ਾ ਨਾ ਬਣੇ
ਪਰ ਤੈਨੂੰ ਲੱਗਾ ਮੈਨੂੰ ਕੋਈ ਗਿਲਾ ਈ ਨੀ
ਇਸ਼ਕ ਕਰਨ ਤੋਂ ਬਾਦ ਕੁਝ ਇਹ ਹਾਦਸਾ ਹੋਇਆ
ਯਾਦਾਂ ਨਾਲ ਰਹਿ ਗਈਆਂ ਜ਼ਜ਼ਬਾਤਾਂ ਦਾ ਤਮਾਸ਼ਾ ਹੋਇਆ
ਪਿਆਰ ਨੀ ਨਾ ਆਓਂਦਾ ਤੈਨੂੰ
ਤਰਸ ਤਾਂ ਆਓਂਦਾ ਹੀ ਹੋਣਾ
ਵਿੱਛੜਣ ਵਾਲ਼ਿਆਂ ਤੋਂ ਪੁੱਛਣਾ ਸੀ ਕਿ
ਨਾਲ ਖਿੱਚੀ ਹੋਈ ਤਸਵੀਰਾਂ ਦਾ ਕੀ ਕਰਾਂ
ਕਦੇ ਮਹਿਕ ਨੀ ਮੁੱਕਦੀ ਫੁੱਲਾਂ ‘ਚੋਂ
ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ
ਸਬਕ ਸੀ ਜਿੰਦਗੀ ਦਾ
ਮੈਨੂੰ ਲੱਗਾ ਮੁਹੱਬਤ ਸੀ
ਹੁਣ ਅਣਜਾਣ ਹੀ ਚੰਗੇ ਆ
ਬਹੁਤ ਵਾਰ ਖਾਸ ਤੋ ਆਮ ਹੋਇਆਂ
ਤੈਨੂੰ ਸੁਪਨੇ ਵਾਂਗ ਦੇਖਿਆ ਸੀ
ਨੀਂਦ ਵਾਂਗ ਟੁੱਟ ਗਿਆ
ਕੁਝ ਗੱਲਾਂ ਕੁਝ ਯਾਦਾਂ ਕੁੱਝ ਲੋਕ ਤੇ
ਉਹਨਾਂ ਤੋਂ ਬਣੇ ਕੁਝ ਰਿਸ਼ਤੇ ਕਦੇ ਨਹੀਂ ਭੁੱਲਦੇ
ਇਹ ਖਾਸੀਅਤ ਆ ਸਾਡੀ
ਕਿ ਅਸੀਂ ਬਹੁਤਿਆਂ ਦੇ ਨੀ ਹੋਏ
ਕਿਸੇ ਦਾ ਹੋਣਾ ਸੌਖਾ
ਹੋਕੇ ਰਹਿਣਾ ਔਖਾ