ਉਲਝਣਾਂ ਮਜਬੂਰੀਆ ਤੇ

by Sandeep Kaur

ਉਲਝਣਾਂ ਮਜਬੂਰੀਆ ਤੇ ਫ਼ਰਜ਼ਾਂ ਦੀ ਅੰਨ੍ਹੀ ਭੀੜ ਵਿੱਚ

ਜੋ ਤੈਨੂ ਕਹਿਣਾ ਸੀ ਖੁਦ ਤੋਂ ਵੀ ਲਕੋਣਾ ਪੈ ਰਿਹਾ ਏ

You may also like