
ਜਦੋਂ ਬੱਚਾ ਮਿਡਲ ਸਕੂਲ 'ਚ ਪੁੱਜਦਾ ਹੈ ਤਾਂ ਭੋਲੇ ਬਚਪਨ ਦੀਆਂ ਬੇਪ੍ਰਵਾਹੀਆਂ ਪਿਛੇ ਛੁੱਟ ਜਾਂਦੀਆਂ ਹਨ। ਫਿਰ ਸੁਫ਼ਨੇ ਵੀ ਥੋੜੇ ਅੰਗੜਾਈਆਂ ਲੈਂਣ ਲੱਗ ਪੈਂਦੇ ਇਮਰੀ ਸਕੂਲ 'ਚ ਖੋ-ਖੋ ਖੇਡਦੇ ਹੁੰਦੇ ਸੀ। ਖੋ-ਖੋ ਚ ਪਾਇਮਰੀ । ਹਨ। ਅਸੀਂ ਸਕੂਲ ਖੇਡਾਂ 'ਚ…
ਪੂਰੀ ਕਹਾਣੀ ਪੜ੍ਹੋਮੇਰਾ ਜਨਮ ਗਿਆਰਾਂ ਸਾਉਣ (26 ਜੁਲਾਈ) ਵੀਰਵਾਰ 1979 ਨੂੰ ਸਵੇਰੇ ਇੱਕ ਕੱਚੇ ਕੋਠੇ ਵਿਚ ਹੋਇਆ। ਦਰਅਸਲ ਅਸੀਂ ਵੰਡ ਵੇਲੇ ਪਾਕਿਸਤਾਨ 'ਚੋਂ ਉਜੜ ਕੇ ਆਏ ਸਾਂ। ਸਾਡਾ ਪਾਕਿਸਤਾਨ ’ਚ ਪਿੰਡ ਰਾਜਾ ਜੰਗ ਤੇ ਪੰਤੀ ਚੋਲੇ ਕੇ ਸੀ। ਵੰਡ ਤੋਂ ਬਾਅਦ ਸਾਨੂੰ…
ਪੂਰੀ ਕਹਾਣੀ ਪੜ੍ਹੋਜ਼ਰੂਰੀ ਨਹੀਂ ਕਿ ਸਮਾਜਿਕ ਜਾਂ ਦੁਨਿਆਵੀ ਰਿਸ਼ਤੇ ਹੀ ਨਿਭਣ। ਮੇਰੀ ਨਜ਼ਰ ਵਿਚ ਦੁਨਿਆਵੀ ਰਿਸ਼ਤਿਆਂ ਨਾਲੋਂ ਰੂਹ ਦੇ ਰਿਸ਼ਤੇ ਨਹੁੰ-ਮਾਸ ਦਾ ਰਿਸ਼ਤਾ ਹੋ ਨਿੱਬੜਦੇ ਹਨ ਅਤੇ ਜ਼ਿਆਦਾ ਤੋੜ ਚੜ੍ਹਦੇ ਹਨ। ਕਈ ਸਮਾਜਿਕ ਜਾਂ ਦੁਨਿਆਵੀ ਰਿਸ਼ਤੇ ਤਾਂ ਮਗਰਮੱਛਾਂ ਵਰਗੇ ਅਤੇ ਕਈ ਗਿੱਦੜਮਾਰਾਂ…
ਪੂਰੀ ਕਹਾਣੀ ਪੜ੍ਹੋ