ਐਤਕੀੰ ਦੇ ਸਿਆਲ ਆੰਉਦਿਆੰ ਈ ਠੰਢ ਤੋੰ ਬਚਣ ਲਈ ਨਵਾੰ ਕੋਟ ਲੈਣ ਦੀਆੰ ਸਲਾਹਾੰ ਕਰਦਾ ਸੋਚਾੰ ਚ ਪਿਆ ਹੋਇਆ ਸੀ ...ਨਵਾੰ ਕੋਟ ਲੈ ਲਵਾੰ ਕਿ ਹਾਲੇ ਆਹ ਸਾਲ ਵੀ ਪੁਰਾਣੇ ਨਾਲ ਈ ਕੱਢ ਲਵਾੰ..ਜੋਤ ਮੁੜ ਮੁੜ ਕਹੀ ਜਾਵੇ,'ਹੁਣ ਤਾੰ ਲੈ…