ਇਕ ਬਹੁਤ ਭੋਲੇ ਪਿਆਰੇ ਬੱਚੇ ਦੀ ਬਹੁਤ ਪਿਆਰੀ ਕਹਾਣੀ "ਕਿਨ ਪੁਤਰਨ ਤੋਂ ਮਾਂ.... ਕਿਨ ਪੁਤਰਨ ਤੋਂ...."?, ਉਸ ਦੇ ਇਸ ਭੋਲੇ ਜਹੇ ਪਰ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ। ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ। ਸਾਰੀ…