ਆਖਿਰ ਸਮਸ਼ੇਰ ਸਿੰਘ ਵੀ ਪਹੁੰਚ ਗਿਆ ਸੀ ਵਲੈਤ ਨੂੰਹ ਪੁੱਤ ਕੋਲ। ਜ਼ਹਾਜ ਚੜਨ ਤੇ ਬੱਚੇ ਕਿਵੇਂ ਰਹਿੰਦੇ ਪ੍ਰਦੇਸ ਚ,ਦੇਖਣ ਦਾ ਚਾਅ ਤਾਂ ਮਾਪਿਆਂ ਨੂੰ ਹੁੰਦਾ ਈ ਐ......ਜਿਸ ਇਲਾਕੇ ਚ ਬੱਚਿਆਂ ਦਾ ਰੈਣ ਬਸੇਰਾ ਸੀ,ਪੰਜਾਬੀ ਅਜੇ ਘੱਟ ਈ ਪਹੁੰਚੇ ਸਨ। ਨੂੰਹ…